ਸਰਦਾਰਨੀ ਦਲਬੀਰ ਕੌਰ ਸਰਕਾਰੀਆ
ਤਰਨ ਤਾਰਨ–ਸਰਦਾਰਨੀ ਦਲਬੀਰ ਕੌਰ ਸਰਕਾਰੀਆ, ਜੋ ਕਿ ਨਰਸਿੰਗ ਜਗਤ ਦੇ ਇੱਕ ਉੱਘੇ ਆਗੂ ਅਤੇ ਗੁਰੂ ਨਾਨਕ ਹਸਪਤਾਲ ਵਿਚ ਨਰਸਿੰਗ ਸਿਸਟਰ (ਵਾਰਡ ਇੰਚਾਰਜ) ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਆਪਣੇ ਪਿੱਛੇ ਨੇਕ ਕੰਮਾਂ, ਮਾਰਗਦਰਸ਼ਨ ਅਤੇ ਸਮਾਜ ਸੇਵਾ ਦੀ ਇਕ ਅਮਿੱਟ ਵਿਰਾਸਤ ਛੱਡ ਗਏ ਹਨ।
ਅਜੀਤ ਡੈਸਕ
29-09-2026