ਏ.ਆਈ.ਪਾਵਰਡ 3-ਡੀ. ਰੋਬੋਲੈਂਸ ਤਕਨੀਕ ਨਾਲ 90 ਸਾਲਾ ਬਜ਼ੁਰਗ ਦੇ ਦੋਵੇਂ ਗੋਡੇ ਬਦਲੇ : ਡਾ: ਰਣਜੀਤ ਸਿੰਘ
ਅੰਮ੍ਰਿਤਸਰ, 14 ਨੰਵਬਰ (ਰੇਸ਼ਮ ਸਿੰਘ)-ਹੱਡੀਆਂ ਅਤੇ ਜੋੜ ਬਦਲਣ ਦੇ ਮਾਹਿਰ ਡਾ. ਰਣਜੀਤ ਸਿੰਘ ਵਲੋਂ ਇਥੇ ਸਿਫਤੀ ਹਸਪਤਾਲ ਵਿਖੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਰਾਏਕੋਟ ਤੇ ਹੁਣ ਕੈਨੇਡਾ ਰਹਿੰਦੇ 110 ਕਿੱਲੋ ਵਜ਼ਨੀ 90 ਸਾਲਾਂ ਬਜ਼ੁਰਗ ਅਮਰਜੀਤ ਸਿੰਘ ਕੁਲਾਰ ਦੇ ਏ.
ਅਜੀਤ ਡੈਸਕ
15-11-2026