ਤਰਨ ਤਾਰਨ, 27 ਫਰਵਰੀ (ਹਰਿੰਦਰ ਸਿੰਘ)-ਸੀ.ਆਈ.ਡੀ. ਵਿਭਾਗ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੇ, ਸਾਬਕਾ ਇੰਸਪੈਕਟਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਵਾਸੀ ਪਿੰਡ ਫਤਿਹਪੁਰ ਨਵਾਂ ਪਿੰਡ ਦੇ ਨੌਜਵਾਨ ਸਪੁੱਤਰ ਮਨਜਿੰਦਰ ਸਿੰਘ ਦਾ ਪਿਛਲੇ ਦਿਨੀਂ ਕੈਨੇਡਾ ਵਿਖੇ ਦਿਹਾਂਤ ਹੋ ਗਿਆ ਸੀ, ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਨਵਾਂ ਪਿੰਡ (ਫਤਿਹਪੁਰ) ਜ਼ਿਲ੍ਹਾ ਤਰਨ ਤਾਰਨ ਵਿਖੇ ਹੋਈ | ਇਸ ਮੌਕੇ ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਸਿੰਘ ਸਾਹਿਬ ਗਿ: ਜਸਵੰਤ ਸਿੰਘ ਮੰਜੀ ਸਾਹਿਬ ਵਾਲਿਆਂ ਵਲੋਂ ਕਥਾ ਰਾਹੀਂ ਸੰਗਤ ਨੂੰ ਗੁਰਸ਼ਬਦ ਨਾਲ ਜੋੜਿਆ | ਇਸ ਮੌਕੇ ਵਿਧਾਇਕ ਸਰਵਣ ਸਿੰਘ ਧੁੰਨ, ਭਾਈ ਸੁਖਪਾਲ ਸਿੰਘ ਹਜੂਰੀ ਰਾਗੀ, ਭਾਈ ਸੁਖਚੈਨ ਸਿੰਘ ਸਰਪੰਚ ਅਦਲੀਵਾਲ, ਬਲਜਿੰਦਰ ਸਿੰਘ ਬਾਊ, ਭਾਈ ਬਾਜ ਸਿੰਘ ਅਦਲੀਵਾਲ, ਗਿਆਨੀ ਬਲਜੋਧ ਸਿੰਘ, ਗਿ. ਨਵਤੇਜ ਸਿੰਘ, ਭਾਈ ਪਿਸ਼ੌਰਾ ਸਿੰਘ ਮੈਨੇਜ਼ਰ, ਪ੍ਰੋ. ਡਾ. ਗਿਆਨ ਸਿੰਘ ਮਨਿਹਾਲਾ, ਧਰਮ ਸਿੰਘ ਮੈਨੇਜ਼ਰ ਐਸ.ਜੀ.ਪੀ.ਸੀ., ਇੰਦਰਜੀਤ ਸਿੰਘ ਚੇਅਰਮੈਨ, ਭਾਈ ਬੂਟਾ ਸਿੰਘ, ਪਿ੍ਥੀਪਾਲ ਸਿੰਘ, ਬਲਜੀਤ ਸਿੰਘ ਕਿਸਾਨ ਆਗੂ ਪੱਟੀ, ਇੰਸ. ਸੁਖਵੰਤ ਸਿੰਘ, ਗੁਰਮੀਤ ਸਿੰਘ ਝਬਾਲ, ਪ੍ਰੋ. ਬਲਜਿੰਦਰ ਸਿੰਘ ਮੁੁੱਖ ਬੁਲਾਰੇ ਹਵਾਰਾ ਕਮੇਟੀ, ਭਾਈ ਜਸਜੋਤ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਸਤਨਾਮ ਸਿੰਘ ਖੰਡਾ, ਭਾਈ ਮਹਾਂਬੀਰ ਸਿੰਘ ਸੁਲਤਾਨਵਿੰਡ, ਡਾ. ਸੁਖਦੇਵਸਿੰਘ, ਸਮਸ਼ੇਰ ਸਿੰਘ, ਸੁਖਦੇਵ ਸਿੰਘ, ਸਾਹਿਬਜਾਦਾ ਫਤਿਹ ਸਿੰਘ ਸੇਵਕ ਜਥਾ ਵੇਰਕਾ ਤੋਂ ਮਨਜੀਤ ਸਿੰਘ, ਬਲਦੇਵ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ, ਜਗਦੀਪ ਸਿੰਘ, ਮਨਪ੍ਰੀਤ ਸਿੰਘ, ਨਾਨਕ ਸਿੰਘ, ਦਲਬੀਰ ਸਿੰਘ ਅਲਗੋਂ, ਜਤਿੰਦਰ ਸਿੰਘ ਭੱਲਾ, ਰਸਾਲ ਸਿੰਘ ਪ੍ਰਧਾਨ ਪੀ.ਡਬਲਯੂ.ਡੀ., ਬਲਬੀਰ ਸਿੰਘ ਡੀ.ਐਸ.ਪੀ., ਅਮਰੀਕ ਸਿੰਘ, ਭਾਈ ਗੁਰਦੇਵ ਸਿੰਘ ਭੂਰਾ, ਮਹਿੰਦਰ ਸਿੰਘ ਕੇ.ਪੀ., ਇੰਦਰਜੀਤ ਰਿਸ਼ੀ, ਅਵਤਾਰ ਸਿੰਘ, ਸਵਿੰਦਰ ਸਿੰਘ ਪੱਟੀ, ਰਘੁਬੀਰ ਸਿੰਘ ਭੁੱਚਰ, ਭਾਈ ਸਤਨਾਮ ਸਿੰਘ ਮਨਾਵਾਂ, ਬੀਬੀ ਸਤਿੰਦਰ ਕੌਰ, ਮਲਕੀਤ ਸਿੰਘ, ਇੰਸ. ਤਰਸੇਮ ਸਿੰਘ, ਜਸਬੀਰ ਸਿੰਘ, ਜੀਵਨਜਸਪਾਲ ਸਿੰਘ, ਭਾਈ ਜਗਤਾਰ ਸਿੰਘ ਨਾਰਲਾ, ਪ੍ਰੋ: ਬਲਜਿੰਦਰ ਸਿੰਘ, ਡਾ: ਬਾਬਾ ਸੁਖਦੇਵ ਸਿੰਘ ਹਵਾਰਾ ਕਮੇਟੀ, ਗਿਆਨੀ ਨਵਤੇਜ ਸਿੰਘ ਦਮਦਮੀ ਟਕਸਾਲ, ਗਿਆਨੀ ਮੱਸਾ ਸਿੰਘ ਦਮਦਮੀ ਟਕਸਾਲ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਸਾਜਨ ਸਿੰਘ ਅਲਗੋਂ, ਪਿ੍ਤਪਾਲ ਸਿੰਘ ਕਿਸਾਨ ਆਗੂ ਅਲਗੋਂ, ਪ੍ਰੋ. ਭੁਪਿੰਦਰ ਸਿੰਘ ਕਾਦੀਆਂ, ਇੰਦਰਜੀਤ ਸਿੰਘ ਚੇਅਰਮੈਨ, ਗੁਰਿੰਦਰ ਸਿੰਘ ਗਿੱਲ ਆਸਟੇ੍ਰਲੀਆ, ਰਿਤੇਸ਼ ਚੰਦਨ ਆਸਟ੍ਰੇਲੀਆ, ਹਰਮਿੰਦਰ ਸਿੰਘ ਟੀਟਾ ਆਸਟ੍ਰੇਲੀਆ, ਬਲਜੀਤ ਸਿੰਘ ਦਾਦੂਵਾਲ ਆਸਟ੍ਰੇਲੀਆ, ਸਿਮਰ ਸਿੰਘ ਆਸਟ੍ਰੇਲੀਆ, ਭੁਪਿੰਦਰ ਸਿੰਘ ਆਸਟ੍ਰੇਲੀਆ, ਬਲਜਿੰਦਰ ਸਿੰਘ ਬਾਊ ਆਸਟ੍ਰੇਲੀਆ, ਜਸਵਿੰਦਰ ਸਿੰਘ ਆਸਟ੍ਰੇਲੀਆ, ਨਿਰਮਲ ਸਿੰਘ, ਹਰਭਜਨ ਸਿੰਘ ਅਹਿਮਦਾਬਾਦ, ਸੁਖਵੰਤ ਸਿੰਘ ਸੇਖੋਂ ਬੜੋਦਾ, ਕੁਲਦੀਪ ਸਿੰਘ, ਜਥੇਦਾਰ ਸਰਵਣ ਸਿੰਘ ਡੀ.ਡਬਲਯੂ.ਡੀ., ਸੁਖਰਾਜ ਸਿੰਘ, ਸੰਦੀਪ ਸਿੰਘ ਸੈਂਡੀ ਕੈਨੇਡਾ ਆਦਿ ਨੇ ਪਹੁੰਚ ਕੇ ਸ਼ਰਧਾਂਜਲੀ ਸਮਾਗਮ ਵਿਚ ਪਹੁੰਚ ਕੇ ਸਾਬਕਾ ਇੰਸਪੈਕਟਰ ਅਤੇ ਹਵਾਰਾ ਕਮੇਟੀ ਮੈਂਬਰ ਬਲਦੇਵ ਸਿੰਘ ਨਾਲ ਦੁੱਖ ਸਾਂਝਾ ਕੀਤਾ |