02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਜ਼ਦੂਰ ਦਿਵਸ ਮੌਕੇ ਪੱਲੇਦਾਰਾਂ ਦਾਣਾ ਮੰਡੀ ਖਾਲੜਾ 'ਚ ਝੰਡਾ ਲਹਿਰਾਇਆ <br/>

ਅਜੀਤ ਡੈਸਕ 03-05-2026
ਖਾਲੜਾ, 2 ਮਈ (ਜੱਜਪਾਲ ਸਿੰਘ ਜੱਜ)-ਮਜ਼ਦੂਰਾਂ ਦੇ ਹੱਕਾਂ ਲਈ ਲੜਦਿਆਂ ਸ਼ਿਕਾਗੋ ਵਿਚ ਸ਼ਹੀਦੀਆਂ ਪਾਉਣ ਵਾਲੇ ਮਜ਼ਦੂਰ ਆਗੂਆਂ ਨੂੰ ਯਾਦ ਕਰਦਿਆਂ ਸਮੁੱਚੇ ਸੰਸਾਰ ਅੰਦਰ ਮਨਾਏ ਜਾ ਰਹੇ ਮਜ਼ਦੂਰ ਦਿਵਸ ਮੌਕੇ ਪੱਲੇਦਾਰ ਯੂਨੀਅਨ ਖਾਲੜਾ ਵਲੋਂ ਦਾਣਾ ਮੰਡੀ ਖਾਲੜਾ ਝੰਡਾ ਚੜਾਇਆ ਗਿਆ | ਪ੍ਰਧਾਨ ਨਾਨਕ ਸਿੰਘ ਨੇ ਝੰਡਾ ਲਹਿਰਾਉਣ ਮੌਕੇ ਪੱਲੇਦਾਰਾਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪ੍ਰਧਾਨ ਰਕੇਸ਼ ਕੁਮਾਰ ਤੁਲੀ ਅਤੇ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਪੱਟੀ ਦੀ ਅਗਵਾਈ ਹੇਠ ਪੱਲੇਦਾਰ ਅੱਜ ਵੀ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਹਨ | ਇਸ ਮੌਕੇ ਹਰਦੀਪ ਸਿੰਘ, ਹਰਜੀਤ ਸਿੰਘ ਬੱਬੂ, ਕੁਲਵਿੰਦਰ ਸਿੰਘ, ਸੁਖਵੰਤ ਸਿੰਘ ਅਮੀਸ਼ਾਹ, ਸਾਹਿਬ ਸਿੰਘ ਖਾਲੜਾ, ਲੱਲੋ ਖਾਲੜਾ, ਗੁਰਲਾਲ ਸਿੰਘ, ਲੱਖਾ ਸਿੰਘ, ਬੱਬੂ ਸਿੰਘ, ਗੋਲਡੀ ਸਿੰਘ, ਬਿੱਟੂ ਨਾਰਲੀ, ਨਿੱਕਾ ਸਿੰਘ, ਬਿੱਲਾ ਸਿੰਘ ਤੇ ਕਾਲਾ ਸਿੰਘ ਆਦਿ ਪੱਲੇਦਾਰ ਹਾਜਰ ਸਨ |

ਪਿਛਲੀ ਖ਼ਬਰ ਡਰੱਗ ਤੇ ਸਮਾਜਿਕ-ਆਰਥਿਕ ਜਨਗਣਨਾ ਸੰਬੰਧੀ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਦੀ ਹੋਈ ਟ੍ਰੇਨਿੰਗ <br/> ਅਗਲੀ ਖ਼ਬਰ ਫਤਿਆਬਾਦ ਦੀ ਪੰਚਾਇਤ ਦੇ ਮੈਂਬਰ ਸਾਬੀ ਮੈਂਬਰ ਦੀ ਅਗਵਾਈ ਹੇਠ ਸਰਪੰਚ ਬਿੱਲਾ ਸੇਰੋਂ ਨੂੰ ਮਿਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।