ਕਿਸਾਨਾਂ ਵਲੋਂ ਧਰਨਾ ਲਗਾਉਣ ਦੇ ਬਾਵਜੂਦ ਗੱਡੀ ਦਾ ਕੱਟਿਆ ਗਿਆ ਟੋਲ ਟੈਕਸ <br/>
ਅਜੀਤ ਡੈਸਕ
01-03-2026
ਕੀ ਕਹਿਣਾ ਹੈ ਟੋਲ ਪਲਾਜ਼ਾ ਮੈਨੇਜਰ ਦਾ
ਟੋਲ ਪਰਚੀ ਕੱਟੇ ਜਾਣ ਸੰਬੰਧੀ ਜਦ ਮੈਨੇਜਰ ਬਿਪਨ ਰਾਏ ਨਾਲ ਗੱਲਬਾਤ ਕੀਤੀ ਅਤੇ ਟੋਲ ਕੱਟੇ ਜਾਣ ਦੀ ਪਰਚੀ ਦਿਖਾਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਸਿਸਟਮ ਚੈਕ ਕਰਕੇ ਹੀ ਪਤਾ ਲਗਾਇਆ ਜਾਵੇਗਾ | ਇਹ ਵੀ ਇਸੇ ਇਕ ਗੱਡੀ ਦਾ ਵੀ ਪਤਾ ਨਹੀਂ ਕਿਵੇਂ ਟੋਲ ਕੱਟਿਆ ਗਿਆ ਹੈ, ਪ੍ਰੰਤੂ ਹੋਰ ਗੱਡੀਆਂ ਦਾ ਨਹੀਂ |