ਗਿਆਸਪੁਰਾ ਤੋਂ ਸੂਆ ਰੋਡ ਨੂੰ ਜਾਣ ਵਾਲੀ ਸੜਕ ਦੇ ਹਾਲਾਤ ਬਣੇ ਤਰਸਯੋਗ <br/>
ਗਿਆਸਪੁਰਾ-ਸੂਆ ਰੋਡ 'ਤੇ ਸਥਿਤ ਲਾਲ ਚੱਕੀ ਵਾਲੀ ਗਲੀ 'ਚ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਬਾਰੇ ਜਾਣਕਾਰੀ ਦਿੰਦੇ ਲੋਕ | ਅਜੀਤ ਤਸਵੀਰ
<br/>
10-06-2026
24 ਘੰਟਿਆਂ 'ਚ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ-ਜੇ.ਈ. ਅਵਨੀਤ ਕੁਮਾਰ
ਇਸ ਸਬੰਧੀ ਗੱਲਬਾਤ ਕਰਦਿਆਂ ਓ. ਐਂਡ ਐਮ. ਸੈੱਲ ਦੇ ਜੇ.ਈ. ਅਵਨੀਤ ਕੁਮਾਰ ਨੇ ਦੱਸਿਆ ਕਿ ਰਾਤ ਸਮੇਂ ਸੁਪਰਸੰਕਸ਼ਨ ਮਸ਼ੀਨ ਲਗਾ ਕੇ 24 ਘੰਟਿਆਂ ਦੇ ਵਿਚ-ਵਿਚ ਸਮੱਸਿਆ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ |