ਲੁਧਿਆਣਾ, 9 ਜੂਨ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਜਪ-ਤਪ ਚÏਪਹਿਰਾ ਸਮਾਗਮ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ | ਸਮਾਗਮ ਦÏਰਾਨ ਸੰਗਤਾਂ ਵਲੋਂ ਜਪੁਜੀ ਸਾਹਿਬ, ਚÏਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਬੜੀ ਭਾਵਨਾ ਨਾਲ ਕੀਤੇ ਗਏ ਉਪਰੰਤ ਸਮੂਹ ਸੰਗਤ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ¢ ਇਸ ਮÏਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਗੁਰਮਤਿ ਨਾਲ ਜੋੜਿਆ ਜਾਵੇ ਤਾਂ ਜੋ ਉਹ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਸਕਣ¢ ਇਸ ਮੌਕੇ ਦਵਿੰਦਰ ਕÏਰ ਸੋਹਲ, ਹਰਭਜਨ ਕÏਰ, ਹਰਮਿੰਦਰ ਕÏਰ, ਪਰਵਿੰਦਰ ਕÏਰ ਲਾਇਲਪੁਰੀ, ਜਸਮੇਲ ਕÏਰ ਖੇੜੀ ਕਲਾਂ, ਅਰਵਿੰਦਰ ਕÏਰ, ਰਵਨੀਤ ਕÏਰ ਖੇੜੀ ਕਲਾਂ, ਅਮਰਜੀਤ ਕÏਰ, ਬਲਜੀਤ ਕÏਰ, ਅਨੂਪ ਕÏਰ, ਰਣਜੀਤ ਕÏਰ, ਮਨਜੀਤ ਕÏਰ ਬੱਬਲ, ਕੁਲਵੰਤ ਕÏਰ ਡੰਗ, ਪਰਮਜੀਤ ਕÏਰ, ਜਸਵਿੰਦਰ ਕÏਰ, ਸੁਰਿੰਦਰ ਕÏਰ, ਨਰਿੰਦਰ ਕÏਰ, ਸੁਖਵਿੰਦਰ ਕÏਰ, ਗੁਰਿੰਦਰ ਕÏਰ, ਬਲਵਿੰਦਰ ਕÏਰ, ਬਲਜੀਤ ਕÏਰ, ਜਸਵੀਰ ਕÏਰ, ਹਰਦੀਪ ਕÏਰ, ਮਨਪ੍ਰੀਤ ਕÏਰ, ਰਜਿੰਦਰ ਕÏਰ, ਪਰਮਜੀਤ ਕÏਰ, ਲਵਦੀਪ ਕÏਰ, ਜਥੇ: ਹੀਰਾ ਸਿੰਘ ਗਾਬੜੀਆ, ਤਰਲੋਚਨ ਸਿੰਘ ਬੱਬਰ, ਗੁਰਜੀਤ ਸਿੰਘ ਗਿੱਲ ਟੋਨੀ ਐਨ.ਆਰ.ਆਈ., ਮਨਪ੍ਰੀਤ ਸਿੰਘ ਪਿ੍ੰਸ, ਅਰਜਨ ਸਿੰਘ ਚੀਮਾ, ਇੰਦਰਜੀਤ ਸਿੰਘ ਮੱਕੜ, ਬਲਜੀਤ ਸਿੰਘ ਦੁਖੀਆ, ਤੇਜਿੰਦਰ ਸਿੰਘ ਡੰਗ, ਪਰਮਜੀਤ ਸਿੰਘ ਲਾਇਲਪੁਰੀ, ਸੁਰਿੰਦਰਜੀਤ ਸਿੰਘ ਮੱਕੜ ਆਦਿ ਹਾਜ਼ਰ ਸਨ