ਘਰ ’ਚ ਲੱਗੇ ਬਿਜਲੀ ਦੇ ਮੀਟਰ ਨੂੰ ਬਦਲਣ ਦਾ ਵਿਰੋਧ ਕਰਨ ’ਤੇ ਮੁਲਾਜ਼ਮਾਂ ਨੇ ਬਜ਼ੁਰਗ ਨਾਲ ਕੀਤੀ ਬਦਸਲੂਕੀ
ਲੁਧਿਆਣਾ, 12 ਅਗਸਤ (ਭੁਪਿੰਦਰ ਸਿੰਘ ਬੈਂਸ)-ਘਰ ’ਚ ਲੱਗਾ ਬਿਜਲੀ ਦਾ ਮੀਟਰ ਬਦਲਣ ਆਏ ਮੁਲਾਜ਼ਮਾਂ ਨੇ ਵਿਰੋਧ ਕਰਨ ’ਤੇ ਬਜ਼ੁਰਗ ਨਾਲ ਬਦਸਲੂਕੀ ਕੀਤੀ । ਕਾਰਾਬਾਰਾ ਸਥਿਤ ਇਕ ਘਰ ’ਚ ਲੱਗੇ ਬਿਜਲੀ ਦਾ ਮੀਟਰ ਬਦਲਣ ਲਈ ਆਏ ਮੁਲਾਜ਼ਮਾਂ ਉਪਰ ਬਜ਼ੁਰਗ ਨੇ ਮਾੜਾ ਸਲੂਕ ਅਤੇ ਹੱਥੋਪਾਈ ਕਰਨ ਦਾ ਦੋਸ਼ ਲਗਾਇਆ।
ਆਪਣੀ ਵਿਥਿਆ ਸੁਣਾਉਂਦੇ ਬਜ਼ੁਰਗ ਗੁਰਮੀਤ ਸਿੰਘ। ਤਸਵੀਰ : ਸੇਵਕ ਸਿੰਘ
13-08-2026