ਭਾਰਤ-ਅਫ਼ਗਾਨਿਸਤਾਨ ਟੈਸਟ ਮੈਚ ਲਈ ਨਿਊ ਚੰਡੀਗੜ੍ਹ ਕਿ੍ਕਟ ਸਟੇਡੀਅਮ ਪੂਰੀ ਤਰ੍ਹਾਂ ਤਿਆਰ : ਮੀਤ ਹੇਅਰ
ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਵਿਖੇ ਪਹਿਲੀ ਵਾਰ ਖੇਡੇ ਜਾ ਰਹੇ ਟੈਸਟ ਮੈਚ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਪੀ.ਸੀ.ਏ. ਸਕੱਤਰ ਤੇ ਲੋਕ ਸਭਾ ਮੈਂਬਰ ਮੀਤ ਹੇਅਰ | ਅਜੀਤ ਤਸਵੀਰ
<br/>
04-06-2026
ਕਿਹਾ ਕਿ ਕਿ੍ਕਟ ਪ੍ਰੇਮੀ ਮਹਿਜ਼ 250 ਰੁਪਏ ਦੀ ਟਿਕਟ ਨਾਲ 6 ਜੂਨ ਤੋਂ ਲੈ ਕੇ 10 ਜੂਨ ਤੱਕ ਚੱਲਣ ਵਾਲੇ ਇਸ ਟੈਸਟ ਦੇ ਪੰਜੇ ਦਿਨਾਂ ਦਾ ਅਨੰਦ ਮਾਣ ਸਕਣਗੇ | ਉਨ੍ਹਾਂ ਕਿਹਾ ਕਿ ਪੰਜਾਬੀ ਕਿ੍ਕਟ ਸਟਾਰ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਪਹਿਲੀ ਵਾਰ ਪੰਜਾਬ ਦੇ ਲੋਕ ਆਪਣੇ ਸਟੇਡੀਅਮ ਵਿਚ ਭਾਰਤੀ