11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਚੰਡੀਗੜ੍ਹ ਦੀ ਆਮ ਆਦਮੀ ਪਾਰਟੀ ਵਲੋਂ ..

( ਸਫ਼ਾ 5 ਦੀ ਬਾਕੀ ) ਲੋਕਤੰਤਰੀ ਢੰਗ ਨਾਲ ਵਿਰੋਧ ਦਰਜ ਕਰਵਾਉਣਾ ਅਤੇ ਵੋਟਰਾਂ ਦੇ ਅਧਿਕਾਰਾਂ ਲਈ ਆਵਾਜ਼ ਉਠਾਉਣਾ ਹਰ ਨਾਗਰਿਕ ਦਾ ਅਧਿਕਾਰ ਹੈ। ਆਮ ਆਦਮੀ ਪਾਰਟੀ ਨੇ ਮੰਗ ਕੀਤੀ ਕਿ ਵੋਟਰ ਸੂਚੀਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਯੋਗ ਵੋਟਰਾਂ ਦੇ ਨਾਮਾਂ ਨਾਲ ਸਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਕਿਸੇ ਵੀ ਬੇਨਿਯਮੀ ਦੀ ਪੁਸ਼ਟੀ ਹੋਣ ’ਤੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ।

ਅਜੀਤ ਡੈਸਕ 11-10-2026
( ਸਫ਼ਾ 5 ਦੀ ਬਾਕੀ ) ਲੋਕਤੰਤਰੀ ਢੰਗ ਨਾਲ ਵਿਰੋਧ ਦਰਜ ਕਰਵਾਉਣਾ ਅਤੇ ਵੋਟਰਾਂ ਦੇ ਅਧਿਕਾਰਾਂ ਲਈ ਆਵਾਜ਼ ਉਠਾਉਣਾ ਹਰ ਨਾਗਰਿਕ ਦਾ ਅਧਿਕਾਰ ਹੈ। ਆਮ ਆਦਮੀ ਪਾਰਟੀ ਨੇ ਮੰਗ ਕੀਤੀ ਕਿ ਵੋਟਰ ਸੂਚੀਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਯੋਗ ਵੋਟਰਾਂ ਦੇ ਨਾਮਾਂ ਨਾਲ ਸਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਕਿਸੇ ਵੀ ਬੇਨਿਯਮੀ ਦੀ ਪੁਸ਼ਟੀ ਹੋਣ ’ਤੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਪਾਰਟੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਚਿਤ ਕਾਰਵਾਈ ਨਾ ਕੀਤੀ ਗਈ, ਤਾਂ ਵਾਰਡ ਅਤੇ ਬੂਥ ਪੱਧਰ ਤੱਕ ਜਨ-ਜਾਗਰੂਕਤਾ ਅਤੇ ਰੋਸ ਮੁਹਿੰਮ ਜਾਰੀ ਰੱਖੀ ਜਾਵੇਗੀ। ਇਸ ਰੋਸ ਪ੍ਰਦਰਸ਼ਨ ਵਿਚ ਵਿਜੈਪਾਲ ਸਿੰਘ, ਪ੍ਰੇਮ ਗਰਗ, ਅੰਜੂ ਕਤਿਆਲ, ਹਰਦੀਪ ਸਿੰਘ, ਕੁਲਦੀਪ ਕੁਮਾਰ, ਯੋਗੇਸ਼ ਢੀਂਗਰਾ,ਵਿਕਰਾਂਤ ਏ ਤੰਵਰ, ਜਸਵੀਰ ਸਿੰਘ ਲਾਡੀ, ਸਨੀ ਔਲਖ ਤੋਂ ਇਲਾਵਾ ਜੇ. ਡੀ. ਘਈ, ਪੀ. ਪੀ. ਘਈ, ਮੇਵਾ ਲਾਲ, ਗੁਰਦੇਵ ਯਾਦਵ, ਦੇਸਰਾਜ ਸਨਾਵਰ, ਸੁਨੀਲ ਸਿੰਘ, ਗੋਪਾਲ ਰਾਤਰੀ, ਕਿਸ਼ਨ ਕੁਮਾਰ, ਲਲਿਤ ਮੋਹਨ, ਸੁਸ਼ੀਲ ਗੱਬਰ, ਹੈਪੀ , ਸੰਦੀਪ ਕੁਮਾਰ ਅਤੇ ਅਜੀਤ ਸਿੰਘ, ਐਡਵੋਕੇਟ ਰਿੰਕੂ ਭਾਦੁੜੀ ਸਮੇਤ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਮੁਹਾਲੀ ਵਿਖੇ ਸਾਈਬਰ ਠੱਗੀ ਦੇ ਪੰਜ ਮਾਮਲਿਆਂ ਦੌਰਾਨ 38.83 ਲੱਖ ਠੱਗੇ ਬੈਂਕ ਅਧਿਕਾਰੀ ਬਣ ਕੇ ਅਤੇ ਜਾਅਲੀ ਐਪ ’ਤੇ ਨਿਵੇਸ਼... ਅਗਲੀ ਖ਼ਬਰ ਦਿੱਲੀ ’ ਚ ਲੋਕਤੰਤਰ ਬਚਾਉਣ ਦਾ ਢੋਲ ਪਿੱਟਣ ਵਾਲੇ ਸੀ . ਜੇ . ਪੀ ਪੰਜਾਬ ’ ਚ ਚੋਣ ਬੇਨਿਯਮੀਆਂ ’ ਤੇ ਧਾਰੀ ਬੈਠੇ ਚੁੱਪੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।