03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਹੱਡੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਮਾਨਸਾ, 2 ਅਗਸਤ (ਸੱਭਿ. ਪ੍ਰਤੀ)- ਪਾਰਕ ਹਸਪਤਾਲ ਬਠਿੰਡਾ ਵਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ ਲਗਾਏ ਹੱਡੀਆਂ ਦੇ ਮੁਫ਼ਤ ਜਾਂਚ ਕੈਂਪ ਮੌਕੇ 150 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ।

ਅਜੀਤ ਡੈਸਕ 03-08-2026
ਮਾਨਸਾ, 2 ਅਗਸਤ (ਸੱਭਿ.ਪ੍ਰਤੀ)- ਪਾਰਕ ਹਸਪਤਾਲ ਬਠਿੰਡਾ ਵਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ ਲਗਾਏ ਹੱਡੀਆਂ ਦੇ ਮੁਫ਼ਤ ਜਾਂਚ ਕੈਂਪ ਮੌਕੇ 150 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਰੋਬੋਟਿਕ ਆਰਥਰੋਪਲਾਸਟੀ ਸੈਂਟਰ ਆਫ਼ ਐਕਸੀਲੈਂਸ ਦੇ ਡਾਇਰੈਕਟਰ ਡਾ. ਭਾਨੂ ਪ੍ਰਤਾਪ ਸਿੰਘ ਸਲੂਜਾ ਅਤੇ ਸੀਨੀਅਰ ਕੰਸਲਟੈਂਟ-ਆਰਥੋ ਡਾ. ਤਜਿੰਦਰ ਸਿੰਘ ਨੇ ਕੈਂਪ ਦੌਰਾਨ ਗੋਡੇ ਦੇ ਪੁਰਾਣੇ, ਚੂਲੇ, ਪਿੱਠ ਦਰਦ, ਗਠੀਆ, ਖੇਡਾਂ ਦੀਆਂ ਸੱਟਾਂ, ਫ੍ਰੈਕਚਰ ਅਤੇ ਹੋਰ ਆਰਥੋਪੈਡਿਕ ਸਮੱਸਿਆਵਾਂ ਸੰਬੰਧੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਅਤੇ ਸਮੇਂ ਸਿਰ ਇਲਾਜ ਨਾਲ ਆਰਥੋ ਦੇ ਮਰੀਜ਼ਾਂ ਨੂੰ ਮੁੜ ਚੱਲਣ-ਫਿਰਨ ’ਚ ਮਦਦ ਮਿਲ ਸਕਦੀ ਹੈ ਅਤੇ ਉਹ ਦਰਦ-ਮੁਕਤ, ਸਰਗਰਮ ਜੀਵਨ ਸ਼ੈਲੀ ’ਚ ਵਾਪਸ ਆ ਸਕਦੇ ਹਨ।
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਵੇਜ਼ੀ ਸ਼ੋਅ ਵਿਖਾਏ ਅਗਲੀ ਖ਼ਬਰ ਅੰਤਰਰਾਸ਼ਟਰੀ ਸਕਾਰਫ਼ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।