ਸਾਫ਼ਟਬਾਲ ਅੰਡਰ-14 ਲੜਕਿਆਂ ’ਚ ਅੰਮ੍ਰਿਤਸਰ ਬਣਿਆ ‘ਚੈਂਪੀਅਨ’ - ਹਾਕੀ ’ ਚ ਲੁਧਿਆਣਾ , ਮਲੇਰਕੋਟਲਾ , ਪੀ . ਆਈ . ਐਸ . ਬਠਿੰਡਾ ਤੇ ਜਲੰਧਰ ਦੀਆਂ ਟੀਮਾਂ ਸੈਮੀਫਾਈਨਲ ’ ਚ ਪੁੱਜੀਆਂ
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਤੀਜੇ ਦਿਨ ਸਾਫ਼ਟਬਾਲ ਅਤੇ ਹਾਕੀ ਦੇ ਰੋਚਕ ਮੁਕਾਬਲੇ ਕਰਵਾਏ ਗਏ। ਸਾਫ਼ਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ ਹਰਾ ਕੇ ‘ਚੈਂਪੀਅਨਸ਼ਿਪ’ ਆਪਣੇ ਨਾਂ ਕੀਤੀ ਹੈ।
ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਸਾਫ਼ਟਬਾਲ ਮੁਕਾਬਲੇ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਸਿੱਖਿਆ ਅਧਿਕਾਰੀ। ਅਜੀਤ ਤਸਵੀਰ
25-09-2026