10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਡਾ. ਰਾਮ ਈ. ਐੱਨ. ਟੀ. ਹਸਪਤਾਲ 'ਚ ਮੁਫ਼ਤ ਮੇਗਾ ਮੈਡੀਕਲ ਕੈਂਪ 15 ਨੂੰ <br/>

ਅਜੀਤ ਡੈਸਕ 14-02-2026
ਰੂਪਨਗਰ, 13 ਫਰਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਰੈਲੋ ਰੋਡ 'ਤੇ ਸਥਿਤ ਸ਼ਹਿਰ ਦੇ ਪ੍ਰਸਿੱਧ ਡਾ. ਰਾਮ ਈ. ਐੱਨ. ਟੀ. ਹਸਪਤਾਲ ਵਲੋਂ ਮਿਤੀ 15 ਫਰਵਰੀ 2026 (ਐਤਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਮੇਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ¢ ਕੈਂਪ ਦÏਰਾਨ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਜਾਂਚ ਅਤੇ ਸਲਾਹ ਦੇਵੇਗੀ, ਜਿਸ ਵਿੱਚ ਡਾ ਰਾਮ ਕੁਮਾਰ (ਐੱਮ.ਐੱਸ. ਈਐਨਟੀ), ਡਾ. ਸੁਪਰੀਤ ਸਿੰਘ (ਐੱਮ.ਐੱਸ. ਓਰਥੋ), ਡਾ ਜਸਪ੍ਰੀਤ ਕÏਰ (ਐਮ.ਡੀ./ਐਮ.ਐੱਸ. ਗਾਇਨੀ) ਅਤੇ ਡਾ ਦੀਪਕ ਛੇਤਰੀ (ਅੱੈਮ.ਡੀ. ਮੈਡੀਸਨ) ਸ਼ਾਮਲ ਹੋਣਗੇ¢ ਕੈਂਪ ਵਿੱਚ ਈ.ਐਨ.ਟੀ., ਹੱਡੀਆਂ, ਮਹਿਲਾ ਰੋਗ ਅਤੇ ਜਨਰਲ ਮੈਡੀਸਨ ਨਾਲ ਸਬੰਧਤ ਬਿਮਾਰੀਆਂ ਦੀ ਮੁਫ਼ਤ ਜਾਂਚ ਅਤੇ ਮਾਹਿਰਾਂ ਵੱਲੋਂ ਸਲਾਹ ਦਿੱਤੀ ਜਾਵੇਗੀ¢ ਕੈਂਪ ਵਿਚ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਲੋੜੀਦੀਆਂ ਮੁਫ਼ਤ ਦਵਾਈਆਂ, ਡਾਇਗਨੋਸਟਿਕ ਟੈਸਟ, ਦਵਾਈਆਂ, ਸਰਜਰੀ, ਲੈਬ ਟੈਸਟਾਂ ਅਤੇ ਹੈਲਥ ਚੈਕਅੱਪ 'ਤੇ ਵਿਸ਼ੇਸ਼ ਛੋਟ ਦਿੱਤੀ ਜਾਵੇਗੀ¢ ਇਸ ਮÏਕੇ ਪੀ.ਐੱਫ.ਟੀ., ਈ ਸੀ ਜੀ, ਬੀ.ਐਮ.ਡੀ. ਟੀ.ਐੱਸ.ਐੱਚ., ਬਲੱਡ ਸ਼ੂਗਰ ਅਤੇ ਹੋਰ ਜ਼ਰੂਰੀ ਜਾਂਚਾਂ ਹੋਣਗੀਆਂ¢ ਸਾਰੇ ਟੈਸਟ ਸਿੰਘ ਪਾਥ ਲੈਬ ਵਿੱਚ ਕੀਤੇ ਜਾਣਗੇ¢ ਹਸਪਤਾਲ ਪ੍ਰਬੰਧਕਾਂ ਵਲੋਂ ਰੂਪਨਗਰ ਅਤੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮੁਫ਼ਤ ਸਿਹਤ ਕੈਂਪ ਦਾ ਲਾਭ ਲੈ ਕੇ ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਕਰਵਾਈ ਜਾਵੇ¢

ਪਿਛਲੀ ਖ਼ਬਰ ਹੋਲੇ ਮਹੱਲੇ ਮÏਕੇ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ 'ਚ ਸ਼ਰਾਬ ਦੇ ਠੇਕੇ ਬੰਦ, ਕਈ ਪਾਬੰਦੀਆਂ ਲਾਗੂ <br/> ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਨਕੋਦਰ 'ਚ ਕਰੀਅਰ ਕਾਊਾਸਲਿੰਗ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।