15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਮਾਤਾ ਜੋਗਿੰਦਰ ਕੌਰ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਇਜ਼ਹਾਰ <br/>

ਅਜੀਤ ਡੈਸਕ 19-02-2026
ਸ੍ਰੀ ਅਨੰਦਪੁਰ ਸਾਹਿਬ, 18 ਫਰਵਰੀ (ਜੇ ਐਸ ਨਿੱਕੂਵਾਲ)-ਇੱਥੋਂ ਦੇ ਮੁਹੱਲਾ ਨਵੀਂ ਆਬਾਦੀ ਦੇ ਵਸਨੀਕ ਮਾਤਾ ਜੋਗਿੰਦਰ ਕੌਰ (76) ਪਤਨੀ ਮਰਹੂਮ ਰਾਮ ਗੋਪਾਲ ਸੈਣੀ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦਾ ਪਰਿਵਾਰ ਮੂਲ ਰੂਪ ਨਾਲ ਪਿੰਡ ਬ੍ਰਹਮਪੁਰ ਨਾਲ ਸਬੰਧਿਤ ਹੈ ਤੇ ਉਨ੍ਹਾਂ ਲਗਭਗ 7 ਦਹਾਕੇ ਪਹਿਲਾ ਸ੍ਰੀ ਅਨੰਦਪੁਰ ਸਾਹਿਬ ਨੂੰ ਆਪਣਾ ਪੱਕਾ ਰੈਣ ਬਸੇਰਾ ਬਣਾ ਲਿਆ ਸੀ | ਉਨ੍ਹਾਂ ਦਾ ਇੱਕ ਪੁੱਤਰ ਪਿ੍ਤਪਾਲ ਸਿੰਘ ਦਿੱਲੀ ਪੁਲਿਸ ਵਿਚ ਬਤੋਰ ਏ.ਐਸ.ਆਈ. ਸੇਵਾਵਾਂ ਨਿਭਾ ਰਿਹਾ ਹੈ ਜਦੋਂਕਿ ਦੂਜਾ ਪੁੱਤਰ ਪਰਵਿੰਦਰਪਾਲ ਸਿੰਘ ਦੁਬਈ ਵਿਖੇ ਇੰਜੀਨੀਅਰ ਵਜੋਂ ਕੰਮ ਕਰਦਾ ਹੈ | ਮਾਤਾ ਜੋਗਿੰਦਰ ਕੌਰ ਦਾ ਸਸਕਾਰ ਸਥਾਨਕ ਚਰਨ ਗੰਗਾ ਸ਼ਮਸ਼ਾਨ ਘਾਟ 'ਤੇ ਕਰ ਦਿੱਤਾ ਗਿਆ ਹੈ | ਇਸ ਮੌਕੇ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਸਾਬਕਾ ਕੌਂਸਲਰ ਰਾਮਜੀ ਦਾਸ ਬਾਲੂ, ਬਾਬਾ ਜਰਨੈਲ ਸਿੰਘ ਕਾਰਸੇਵਾ, ਐਡ. ਹਰਦੇਵ ਸਿੰਘ, ਰਾਜ ਕੁਮਾਰ ਸੈਣੀ, ਦਵਿੰਦਰ ਸਿੰਘ ਛਿੰਦੂ, ਜਸਵੀਰ ਸਿੰਘ ਸਸਕੌਰ, ਮੋਹਨ ਲਾਲ ਗਰਦਲੇ, ਪਰਮਜੀਤ ਸਿੰਘ ਮਹਿਰਾਲ, ਡਾ. ਆਤਮਾ ਸਿੰਘ ਰਾਣਾ, ਵਿਸ਼ੰਬਰ ਦਾਸ ਸਹਿਜੋਵਾਲ, ਦੀਪਕ ਪਰਾਸ਼ਰ, ਵਿਜੇ ਗਰਚਾ, ਗੁਰਬਖਸ਼ ਸਿੰਘ, ਕਮਲਜੀਤ ਸਿੰਘ ਛਬਲੀ, ਰਵਿੰਦਰ ਸਿੰਘ ਸੋਨਾ, ਕਲਿਆਣ ਸਿੰਘ, ਸੁਰਿੰਦਰ ਸਿੰਘ, ਮੋਹਨ ਲਾਲ ਕਰਿਆਨਾ ਸਟੋਰ, ਰਵਿੰਦਰ ਸਿੰਘ ਰੰਮੀ, ਅਮਿਤ ਸੈਣੀ ਤੋਂ ਇਲਾਵਾ ਸਾਬਕਾ ਕੌਂਸਲਰ ਨਰਿੰਦਰ ਸੈਣੀ, ਸਾਬਕਾ ਕੌਂਸਲਰ ਇੰਦਰਜੀਤ ਕੌਸ਼ਲ, ਕੌਂਸਲਰ ਗੁਰਿੰਦਰ ਸਿੰਘ ਵਾਲੀਆ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਸਤਿਗੁਰ ਓਟ ਆਸਰਾ ਟਰੱਸਟ ਦੇ ਚੇਅਰਮੈਨ ਤਰਲੋਚਨ ਸਿੰਘ ਚੱਠਾ, ਜੈਮਲ ਸਿੰਘ ਭੜੀ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਪਿ੍ਤਪਾਲ ਸਿੰਘ ਗੰਡਾ ਤੇ ਦੀਪਕ ਆਂਗਰਾ, ਆਪ ਆਗੂ ਜ਼ਸਵੀਰ ਸਿੰਘ ਅਰੋੜਾ, ਸੈਣੀ ਭਲਾਈ ਬੋਰਡ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ, ਸੁਰਿੰਦਰ ਸਿੰਘ ਮਟੌਰ, ਬਲਵੀਰ ਸਿੰਘ ਭੀਰੀ, ਆਤਮਾ ਸਿੰਘ ਘੱਟੀਵਾਲ, ਡਾ. ਰਾਮ ਆਸਰਾ ਸਿੰਘ, ਕਮਲਦੀਪ ਕੌਰ ਸੈਣੀ, ਸੋਹਣ ਸਿੰਘ ਨਿੱਕੂਵਾਲ, ਸਰਪੰਚ ਅਵਤਾਰ ਸਿੰਘ ਫੱਲੀ, ਹਰਜਿੰਦਰ ਸਿੰਘ ਗੱਜਪੁਰ, ਤਾਰਾ ਸਿੰਘ ਬੁਰਜ, ਕੇਸਰ ਸਿੰਘ ਮੂਸਾਪੁਰ ਆਦਿ ਨੇ ਗਹਿਰੇ ਦੁੱਖ

ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਝੱਜ ਤੋਂ ਸਾਖਪੁਰ ਵਾਲੀ ਸੜਕ ਦਾ ਨਾਂਅ ਮਸਤ ਬਾਬਾ ਸ਼ਾਮ ਦੇ ਨਾਂਅ 'ਤੇ ਰੱਖਣ ਦਾ ਕੀਤਾ ਐਲਾਨ <br/>... ਅਗਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਪਿੰਡ ਦੁੱਮਣਾ ਵਿਖੇ ਵਿਸ਼ਾਲ ਇਕੱਤਰਤਾ 24 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।