ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ਼ 'ਤੇ ਵਿਸ਼ੇਸ਼ ਗੁਰਦੁਆਰਾ ਪਤਾਲਪੁਰੀ ਸਾਹਿਬ <br/>
ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਦੀ ਤਸਵੀਰ |
<br/>
30-04-2026
ਸ੍ਰੀ ਕੀਰਤਪੁਰ ਸਾਹਿਬ / ਬੁੰਗਾ ਸਾਹਿਬ 29 ਅਪ੍ਰੈਲ (ਨਿੱਕੂਵਾਲ / ਸੰਨੀ / ਰਾਣਾ)-ਸਤਲੁੱਜ ਦਰਿਆ ਦੇ ਕੰਢੇ 'ਤੇ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਵਲੋਂ ਤੀਰ ਮਾਰ ਕੇ ਪ੍ਰਗਟ ਕੀਤੇ ਗਏ ਸਥਾਨ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਦੇਸ਼ ਦੁਨੀਆਂ ਤੋਂ ਆਉਣ ਵਾਲੀਆਂ ਸੰਗਤਾਂ ਆਪਣੇ ਮਿ੍ਤਕ ਰਿਸ਼ਤੇਦਾਰਾਂ ਦੇ ਅਸਥ ਜਲ-ਪ੍ਰਵਾਹ ਕਰਨ ਆਉਂਦੀਆਂ ਹਨ | ਸਿੱਖ ਇਤਿਹਾਸ ਦੇ ਪੰਨਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਉਹ ਪਵਿੱਤਰ ਸਥਾਨ ਹੈ, ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ