11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੰਜਾਬ ਰੋਡਵੇਜ਼ ਰਿਟਾਇਰਡ ਇਮਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੰਗਲ ਦੀ ਹੋਈ ਵਿਸ਼ੇਸ਼ ਮੀਟਿੰਗ <br/>

ਅਜੀਤ ਡੈਸਕ 10-05-2026
ਨੰਗਲ, 9 ਮਈ (ਪ੍ਰੀਤਮ ਸਿੰਘ ਬਰਾਰੀ)- ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੰਗਲ ਦੀ ਮੀਟਿੰਗ ਮਹਿੰਦਰ ਪਾਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਵਿਖੇ ਹੋਈ | ਸਭ ਤੋਂ ਪਹਿਲਾਂ ਮੈਡਮ ਰਾਧਾ ਰਾਣੀ, ਏ.ਸੀ.ਡੀ. ਦੇ ਪਿਤਾ ਜੀ ਕਾਬਲ ਚੰਦ ਦੇ ਅਕਾਲ ਚਲਾਣਾ ਕਰਨ 'ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿੱਛੜੀ ਆਤਮਾ ਦੀ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਗੁਰਬਖ਼ਸ਼ ਸਿੰਘ ਮਨਕੋਟੀਆ, ਵਿਨੋਦ ਕੁਮਾਰ ਬਾਲੀ ਤੇ ਰਜਿੰਦਰ ਸਿੰਘ ਗਿੱਲ ਨੇ ਸੰਬੋਧਨ ਕੀਤਾ | ਮੀਟਿੰਗ ਵਿਚ ਮਹਿੰਦਰ ਪਾਲ ਪ੍ਰਧਾਨ, ਗੁਰਮੀਤ ਸਿੰਘ ਦਫ਼ਤਰੀ ਸਕੱਤਰ, ਗੁਰਬਖਸ਼ ਸਿੰਘ ਮਨਕੋਟੀਆ, ਗ਼ਰੀਬ ਦਾਸ, ਪ੍ਰਕਾਸ਼ ਚੰਦ, ਉਂਕਾਰ ਚੰਦ, ਰਜਿੰਦਰ ਸਿੰਘ ਰਾਣਾ, ਰਾਮ ਕਿਸ਼ਨ, ਤਰਸੇਮ ਲਾਲ, ਰਾਮ ਮੂਰਤੀ ਐਸ.ਐਸ., ਸੰਤੋਖ ਵੀਰਾ, ਕਮਲ ਕਿਸ਼ੋਰ, ਰਜਿੰਦਰ ਸਿੰਘ ਗਿੱਲ, ਅਮਰੀਕ ਸਿੰਘ ਐਸ.ਓ., ਗੁਰਦੀਪ ਸਿੰਘ ਬੰਨਮਾਜਰਾ, ਜਸਵਿੰਦਰ ਸਿੰਘ, ਜੈ ਰਾਮ ਭਾਟੀਆ, ਹਰਨਾਮ ਦਾਸ, ਜਗਪਾਲ ਯਾਰਡ ਮਾਸਟਰ, ਨਸੀਬ ਚੰਦ ਇੰਨ., ਅਮਰੀਕ ਸਿੰਘ, ਟੀਜੀ 1, ਮੋਹਣ ਸਿੰਘ, ਤਰਸੇਮ ਲਾਲ ਮਕੈਨਿਕ, ਗੁਰਮੇਲ ਚੰਦ, ਇੰਨ. ਹਰਬੰਸ ਸਿੰਘ ਐਸ.ਐਸ., ਮਲਕੀਤ ਸਿੰਘ, ਖੁਸ਼ੀਰਾਮ, ਇੰਨ. ਪਵਨ ਕੁਮਾਰ ਜੂਨੀਅਰ ਸਹਾਇਕ, ਪੰਡਤ ਨਰਿੰਦਰ ਕੁਮਾਰ, ਕਮਲਜੀਤ ਕੈਸ਼ੀਅਰ ਹੁਸ਼ਿਆਰਪੁਰ, ਅਮਰ ਚੰਦ ਟੀਜੀ 1, ਕਸ਼ਮੀਰਾ ਸਿੰਘ, ਅਸ਼ੋਕ ਕੁਮਾਰ, ਇੰਨ., ਅਜਮੇਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਭੱਦਲ ਵਿਖੇ ਖੇਡ ਗਰਾਊਾਡ 'ਚ ਬਣਨ ਵਾਲੇ ਜਿੰਮ ਦੇ ਕਮਰੇ ਦਾ ਨੀਂਹ ਪੱਥਰ ਰੱਖਿਆ <br/> ਅਗਲੀ ਖ਼ਬਰ ਸੰਘਰਸ਼ 'ਚ ਉਸਾਰੀ ਨਾਲ ਸੰਬੰਧਿਤ ਮਿਸਤਰੀ ਤੇ ਮਜ਼ਦੂਰ ਵੀ ਕਰਨਗੇ ਸ਼ਮੂਲੀਅਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।