06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕੁਲਦੀਪ ਸਿੰਘ ਬਲਾਕ ਮਾਜਰੀ ਐੱਸ.ਸੀ. ਵਿੰਗ ਦੇ ਵਾਈਸ ਚੇਅਰਮੈਨ ਨਿਯੁਕਤ <br/>

ਅਜੀਤ ਡੈਸਕ 18-05-2026
ਮਾਜਰੀ, 17 ਮਈ (ਕੁਲਵੰਤ ਸਿੰਘ ਧੀਮਾਨ)- ਕਾਂਗਰਸ ਪਾਰਟੀ ਦੇ ਕਿਸਾਨ ਸੈੱਲ ਦੇ ਸੂਬਾਈ ਵਾਈਸ ਪ੍ਰਧਾਨ, ਕਿਸਾਨ ਸੈੱਲ ਮੁਹਾਲੀ ਦੇ ਸਾਬਕਾ ਚੇਅਰਮੈਨ ਬਲਕਾਰ ਸਿੰਘ ਭੰਗੂ ਤੇ ਐੱਸ.ਸੀ. ਵਿੰਗ ਦੇ ਚੇਅਰਮੈਨ ਸਪਿੰਦਰ ਸਿੰਘ ਬਲਾਕ ਮਾਜਰੀ ਵਲੋਂ ਕੁਲਦੀਪ ਸਿੰਘ ਕਰਤਾਰਪੁਰ ਨੂੰ ਬਲਾਕ ਮਾਜਰੀ ਐੱਸ.ਸੀ. ਵਿੰਗ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਸੁਰਿੰਦਰ ਸਿੰਘ, ਚੇਤ ਸਿੰਘ, ਸੁਰਿੰਦਰ ਸਿੰਘ ਢਕੌਰਾਂ, ਹਰਚੰਦ ਸਿੰਘ ਭੜੌਜੀਆਂ, ਗੁਰਮੀਤ ਸਿੰਘ ਹੁਸ਼ਿਆਰਪੁਰ, ਬਲਜਿੰਦਰ ਸਿੰਘ, ਬਲਵੰਤ ਸਿੰਘ ਤੇੇ ਅਵਤਾਰ ਸਿੰਘ ਆਦਿ ਨੇ ਕੁਲਦੀਪ ਸਿੰਘ ਕਰਤਾਰਪੁਰ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕਰਦਿਆ ਕਿ ਇਸ ਨਿਯੁਕਤੀ ਨਾਲ ਬਲਾਕ ਮਾਜਰੀ ਖੇਤਰ 'ਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ |

ਪਿਛਲੀ ਖ਼ਬਰ ਸੱਥ ਵਲੋਂ ਸ਼ਿਵ ਬਟਾਲਵੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਡਾ. ਸੁਭਾਸ਼ ਸ਼ਰਮਾ ਵਲੋਂ ਸਫ਼ਾਈ ਵਿਵਸਥਾ ਨੰੂ ਲੈ ਕੇ ਕੈਬਨਿਟ ਮੰਤਰੀ ਬੈਂਸ ਦੀ ਕੀਤੀ ਕਰੜੀ ਨੁਕਤਾਚੀਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।