19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਮਾਤਾ ਹਰਦੇਵ ਕੌਰ ਦੀ ਮੌਤ 'ਤੇ ਦੁੱਖ ਪ੍ਰਗਟ

ਅਜੀਤ ਡੈਸਕ 31-05-2026
ਨੰਗਲ, 30 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਸੀ.ਪੀ. ਸਿੰਘ ਦੇ ਮਾਤਾ ਹਰਦੇਵ ਕੌਰ ਦਾ ਦਿਹਾਂਤ ਹੋ ਗਿਆ | ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਬਡਵਾਲ, ਡਾ. ਅਸ਼ੋਕ ਸ਼ਰਮਾ, ਯੋਗੇਸ਼ ਸਚਦੇਵਾ, ਕੁਲਵਿੰਦਰ ਪਰਮਾਰ, ਅਵਤਾਰ ਪਰਮਾਰ ਮਨੀਲਾ, ਅਵਿਨਾਸ਼ ਅੱਤਰੀ ਅਸਟਰੇਲੀਆ, ਅਭੈ ਭੁੱਲਰ, ਡਾ. ਜੀ.ਐੱਸ. ਚੱਠਾ, ਡਾ. ਸਤਬੀਰ ਸਿੰਘ, ਲਲਿਤ ਮੋਹਨ ਚੌਧਰੀ, ਮੈਡਮ ਕੈਲਾਸ਼ ਠਾਕੁਰ, ਮੈਡਮ ਇਸ਼ੀਕਾ ਠਾਕੁਰ, ਰਾਣਾ ਰਾਜੇਸ਼ ਸਿੰਘ ਰਾਜਪੂਤ, ਮੈਡਮ ਰੂਪਮ ਵਰਮਾ, ਮੈਡਮ ਦੀਪੀਕਾ ਸ਼ਰਮਾ, ਹਰਜਿੰਦਰ ਕੌਰ, ਹਰਿੰਦਰ ਸਿੰਘ ਆਦਿ ਨੇ ਮਾਤਾ ਹਰਦੇਵ ਕੌਰ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ |

ਪਿਛਲੀ ਖ਼ਬਰ ਸਰਕਾਰ ਦੇ ਇਸ਼ਾਰੇ 'ਤੇ ਚੋਣਾਂ ਲਈ ਰੱਦ ਕੀਤੀਆਂ ਵੋਟਾਂ ਤੇ ਪੁਲਿਸ ਦਬਾਅ ਵੀ ਭਾਜਪਾ ਨੂੰ ਨਹੀਂ ਰੋਕ ਸਕਿਆ <br/> ਅਗਲੀ ਖ਼ਬਰ ਵਾਰਡ ਦੀਆਂ ਸਮੱਸਿਆਵਾਂ ਦਾ ਯੋਗ ਹੱਲ ਹੋਵੇਗਾ-ਇੰਦੂ ਬਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।