01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਗੁਰਦੁਆਰਾ ਸ਼੍ਰੋਮਣੀ ਭਗਤ ਰਵਿਦਾਸ ਜੀ ਪਿੰਡ ਸਮੀਰੋਵਾਲ ਵਿਖੇ ਲੈਂਟਰ ਪਾਇਆ <br/>

ਅਜੀਤ ਡੈਸਕ 01-06-2026
ਨੂਰਪੁਰ ਬੇਦੀ, 31 ਮਈ (ਹਰਦੀਪ ਸਿੰਘ ਢੀਂਡਸਾ)- ਗੁਰਦੁਆਰਾ ਸ਼੍ਰੋਮਣੀ ਭਗਤ ਰਵਿਦਾਸ ਜੀ ਪਿੰਡ ਸਮੀਰੋਵਾਲ ਵਿਖੇ ਅੱਜ ਦੂਜੀ ਮੰਜ਼ਿਲ ਦਾ ਲੈਂਟਰ ਪਾਇਆ ਗਿਆ | ਇਸ ਮੌਕੇ ਪਿੰਡ ਦੀਆਂ ਸੰਗਤਾਂ ਨੇ ਵੀ ਸਹਿਯੋਗ ਦਿੱਤਾ | ਇਸ ਮੌਕੇ ਸਵਰਨ ਸਿੰਘ ਫੋਰਮੈਨ, ਜੀਤ ਸਿੰਘ ਸਾਬਕਾ ਸਰਪੰਚ, ਮਾਸਟਰ ਧਰਮ ਸਿੰਘ, ਜਤਿੰਦਰਪਾਲ, ਜਗਦੇਵ ਸਿੰਘ, ਹੈਪੀ, ਸ਼ਮਸ਼ੇਰ ਸਿੰਘ, ਹਨੀ, ਘੋਲਾਂ, ਹਜ਼ੂਰ ਸਿੰਘ, ਪਿੰਦਰੀ, ਜਤਿੰਦਰ, ਸ਼ੈਂਟੀ, ਜੱਸੀ, ਲਾਲ ਸਿੰਘ, ਬਲਵਿੰਦਰ ਸਿੰਘ, ਕਮਲ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਪੋਲਾ ਰਾਮ ਸੈਣੀ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਇਜ਼ਹਾਰ <br/> ਅਗਲੀ ਖ਼ਬਰ ਬੇਲਾ ਕਾਲਜ ਵਿਖੇ ਸੈਸ਼ਨ 2026-27 ਤੋਂ ਐਮ.ਐਸ.ਸੀ. (ਕੈਮਿਸਟਰੀ) ਕੋਰਸ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।