27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸੱਜਰੀ ਸਵੇਰ ਕਲਾ ਕੇਂਦਰ ਮੋਰਿੰਡਾ ਨੇ ਕੀਤੀ ਇਕੱਤਰਤਾ

ਅਜੀਤ ਡੈਸਕ 07-06-2026

ਮੋਰਿੰਡਾ, 6 ਜੂਨ (ਤਰਲੋਚਨ ਸਿੰਘ ਕੰਗ)- ਸੱਜਰੀ ਸਵੇਰ ਕਲਾਂ ਕੇਂਦਰ ਮੋਰਿੰਡਾ ਵਲੋਂ ਰਾਬਿੰਦਰ ਸਿੰਘ ਰੱਬੀ ਦੀ ਅਗਵਾਈ ਹੇਠ ਇਕੱਤਰਤਾ ਕੀਤੀ ਗਈ ਜਿਸ ਵਿਚ ਸਮਾਜ ਸੇਵੀ ਸਵ. ਸਵਰਨ ਸਿੰਘ ਭੰਗੂ ਦੇ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ | ਇਕੱਤਰਤਾ ਦੌਰਾਨ ਬੋਲਦਿਆਂ ਰਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਸਵ. ਸਵਰਨ ਸਿੰਘ ਭੰਗੂ ਦਾ ਰੰਗਮੰਚ ਨਾਲ ਬੜਾ ਗੂੜ੍ਹਾ ਨਾਤਾ ਸੀ ਜਿਸ 'ਤੇ ਨੌਜਵਾਨ ਸਾਹਿੱਤ ਸਭਾ ਮੋਰਿੰਡਾ, ਇਪਟਾ ਪੰਜਾਬ, ਰਾਣਾ ਆਜ਼ਾਦ, ਕੰਵਲਜੀਤ ਕੌਰ ਮੋਰਿੰਡਾ, ਜੈ ਸਿੰਘ ਛਿੱਬਰ, ਜਤਿੰਦਰ ਸਿੰਘ ਰਾਮਗੜ੍ਹੀਆ, ਸੁਰਿੰਦਰ ਸਿੰਘ ਰਸੂਲਪੁਰ, ਅਰਵਿੰਦਰ ਸਿੰਘ, ਪਿ੍ੰ. ਬਾਵਾ ਸਿੰਘ ਲੱਧੜ, ਸਰਬਜੀਤ ਸਿੰਘ ਦੁੱਮਣਾ, ਧਰਮਿੰਦਰ ਸਿੰਘ ਭੰਗੂ, ਜਸਬੀਰ ਸਿੰਘ ਸ਼ਾਂਤਪੁਰੀ, ਭਗਤ ਸਿੰਘ, ਮੈਡਮ ਅਮਰਜੀਤ ਕੌਰ, ਮਨਦੀਪ ਰਿੰਪੀ, ਲਾਭ ਸਿੰਘ ਚਤਾਮਲੀ, ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀ, ਸੁਖਵਿੰਦਰ ਸਿੰਘ ਹੈਪੀ ਤੇ ਰਮਨਿੰਦਰ ਸਿੰਘ ਮੜੌਲੀ ਨੇ ਭੰਗੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਮੋਟਰ ਤੋਂ ਕਰੰਟ ਲੱਗਣ ਕਾਰਨ 16 ਸਾਲਾ ਲੜਕੀ ਦੀ ਮੌਤ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।