26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਟਿੱਬਾ ਨੰਗਲ ਵਿਖੇ ਨੌਜਵਾਨਾਂ ਨੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ <br/>

ਅਜੀਤ ਡੈਸਕ 08-06-2026
ਨੂਰਪੁਰ ਬੇਦੀ, 7 ਜੂਨ (ਵਿੰਦਰਪਾਲ ਝਾਂਡੀਆਂ)- ਗਰਮੀਆਂ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਪਿੰਡ ਟਿੱਬਾ ਨੰਗਲ ਦੇ ਨੌਜਵਾਨਾਂ ਨੇ ਸ੍ਰੀ ਸਤਿਗੁਰੂ ਬ੍ਰਹਮਾਨੰਦ ਨੰਦ ਭੂਰੀਵਾਲਿਆਂ ਕੁਲਾਰ ਟਿੱਬਾ ਨੰਗਲ ਮਾਰਗ 'ਤੇ ਭੂਰੀਵਾਲਿਆਂ ਦੇ ਯਾਦਗਾਰੀ ਗੇਟ ਮੂਹਰੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਨੌਜਵਾਨਾਂ ਨੇ ਇਸ ਮਾਰਗ 'ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਪਿਲਾ ਕੇ ਗਰਮੀ ਤੋਂ ਰਾਹਤ ਦਿਵਾਈ ਗਈ | ਇਸ ਮੌਕੇ ਮੋਨੂੰ ਭੂੰਬਲਾਂ, ਲੱਕੀ ਭੂੰਬਲਾਂ, ਰਮਨ ਖੇਪੜ, ਸੰਨੀ ਭੂੰਬਲਾਂ, ਹਰਸ਼ ਭੂੰਬਲਾਂ, ਮਨੀ, ਕੇਵਲ ਸਿੰਘ, ਫਤਹਿ ਸਿੰਘ, ਬੰਨੀ, ਅਭੀ ਰੌਬਨ, ਅਭੀ, ਅਮਰ ਭੂੰਬਲਾਂ, ਰਮੇਸ਼ ਫੌਜੀ ਚੇਚੀ ਆਦਿ ਨੇ ਜਲ ਵਰਤਾਉਣ ਦੀ ਸੇਵਾ ਨਿਭਾਈ |

ਪਿਛਲੀ ਖ਼ਬਰ ਘਨੌਲੀ ਵਿਖੇ ਚਮੜੀ ਦੇ ਰੋਗਾਂ ਸੰਬੰਧੀ ਕੈਂਪ ਲਗਾਇਆ <br/> ਅਗਲੀ ਖ਼ਬਰ ਆਸ਼ਾ ਵਰਕਰਾਂ ਨੂੰ ਪਲਸ ਪੋਲੀਓ ਸੰਬੰਧੀ ਸਿਖਲਾਈ ਦਿੱਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।