03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਗੁਰਮੀਤ ਸਿੰਘ ਚੋਪੜਾ ਮੋਰਿੰਡਾ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ

ਅਜੀਤ ਡੈਸਕ 19-07-2026
ਮੋਰਿੰਡਾ, 18 ਜੁਲਾਈ (ਪ੍ਰਿਤਪਾਲ ਸਿੰਘ)-ਮੋਰਿੰਡਾ ਪ੍ਰੈੱਸ ਕਲੱਬ ਰਜਿ ਬਲਾਕ ਮੋਰਿੰਡਾ ਦੀ ਚੋਣ ਕਰਨੈਲ ਸਿੰਘ ਜੀਤ ਚੇਅਰਮੈਨ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈੱਸ ਕਲੱਬ ਦੇ ਨਵੇਂ ਬਣੇ ਪ੍ਰੈੱਸ ਸਕੱਤਰ ਅਰਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਮੋਰਿੰਡਾ ਪ੍ਰੈੱਸ ਕਲੱਬ ਦੀ ਹੋਈ ਚੋਣ ਦੌਰਾਨ ਗੁਰਮੀਤ ਸਿੰਘ ਚੋਪੜਾ ਨੂੰ ਸਰਬਸੰਮਤੀ ਨਾਲ ਪ੍ਰਧਾਨ, ਕਰਨੈਲ ਸਿੰਘ ਜੀਤ ਨੂੰ ਚੇਅਰਮੈਨ, ਸੀ.ਮੀਤ ਪ੍ਰਧਾਨ ਗਿਆਨ ਸਿੰਘ ਸਰੋਆ, ਮੀਤ ਪ੍ਰਧਾਨ ਹਰਵਿੰਦਰ ਸੂਦ ਜੌਲੀ, ਜਨਰਲ ਸਕੱਤਰ ਰਾਜ ਕੁਮਾਰ ਦਸੌੜ, ਸਕੱਤਰ ਕਮਲਜੀਤ ਸਿੰਘ ਅਰਨੌਲੀ, ਖ਼ਜ਼ਾਨਚੀ ਪ੍ਰਿਤਪਾਲ ਸਿੰਘ ਖ਼ਾਲਸਾ, ਸਹਾਇਕ ਖ਼ਜ਼ਾਨਚੀ ਰਾਧੇ ਸ਼ਿਆਮ ਸ਼ਰਮਾ, ਪ੍ਰੈੱਸ ਸਕੱਤਰ ਅਰਵਿੰਦਰ ਸਿੰਘ ਬੱਬੂ, ਜਥੇਬੰਦਕ ਸਕੱਤਰ ਨਿਹਾਲ ਸਿੰਘ ਕਲਸੀ, ਮੁੱਖ ਸਲਾਹਕਾਰ ਜੈ ਸਿੰਘ ਛਿੱਬਰ, ਗਗਨ ਸੁਕਲਾ, ਗਗਨਦੀਪ ਘੜੂੰਆਂ ਅਤੇ ਹਰਜਿੰਦਰ ਸਿੰਘ ਛਿੱਬਰ ਤੋਂ ਇਲਾਵਾ ਬਲਵੀਰ ਸਿੰਘ ਚਲਾਕੀ, ਵਰੁਣ ਸ਼ੁਕਲਾ, ਜਸਬੀਰ ਸਿੰਘ ਸ਼ਾਂਤਪੁਰੀ ਅਤੇ ਐਡਵੋਕੇਟ ਗੁਰਦਿੱਤ ਸਿੰਘ ਵਰਕਿੰਗ ਕਮੇਟੀ ਦੇ ਮੈਂਬਰ ਚੁਣੇ ਗਏ ।
ਪਿਛਲੀ ਖ਼ਬਰ ਭੂਰੀਵਾਲੇ ਟਿੱਬਾ ਨੰਗਲ ਕਾਲਜ ਤੇ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ‘ਇਨਸਾਨੀਅਤ ਪਹਿਲਾ’ ਸੰਸਥਾ ਨੇ ਕਰਵਾਏ ਲੋੜਵੰਦ ਵਿਅਕਤੀਆਂ ਦੀਆਂ ਅੱਖਾਂ ਦੇ ਆਪ੍ਰੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।