ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਸੁਹਾਗਣਾਂ ਨੇ ਕਰਵਾ ਚੌਥ ਦੀ ਕਥਾ ਸੁਣੀ
ਨੂਰਪੁਰ ਬੇਦੀ, 29 ਅਕਤੂਬਰ (ਵਿੰਦਰ ਪਾਲ ਝਾਂਡੀਆਂ)- ਕਰਵਾ ਚੌਥ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਜਿੱਥੇ ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦੇ ਬਜਾਰਾਂ ਅਤੇ ਅੱਡਿਆਂ ਦੀ ਮਾਰਕੀਟ ਵਿਚ ਮਠਿਆਈ ਦੀਆਂ ਅਤੇ ਹੋਰ ਦੁਕਾਨਾਂ ਤੇ ਖ਼ਰੀਦਦਾਰੀ ਲਈ ਭਾਰੀ ਚਹਿਲ ਪਹਿਲ ਨਾਲ ਰੌਣਕਾਂ ਦੇਖਣ ਨੂੰ ਮਿਲੀਆਂ। ਉੱਥੇ ਹੀ ਸੁਹਾਗਣਾਂ ਨੇ ਵੱਡੀ ਸ਼ਰਧਾ ਤੇ ਉਤਸ਼ਾਹ ਨਾਲ ਵਰਤ ਰੱਖਿਆ।
ਅਜੀਤ ਡੈਸਕ
30-10-2026