ਵਕੀਲ ਗੁਰਪ੍ਰੀਤ ਸਿੰਘ ਸੰਧੂ 'ਤੇ ਹੋਇਆ ਪਰਚਾ ਝੂਠਾ ਸਾਬਤ ਪਾਇਆ, ਰੱਦ <br/>
ਅਜੀਤ ਡੈਸਕ
18-02-2026
ਉਨ੍ਹਾਂ ਕਿਹਾ ਕਿ ਦੋਸ਼ੀ ਮਲਕੀਅਤ ਸਿੰਘ ਸਹੋਤਾ ਅਤੇ ਬਲਵਿੰਦਰ ਸਿੰਘ ਵਾਸੀ ਪਿੰਡ ਰੋੜਾਂ ਵਾਲਾ ਕਲਾਂ ਵਕੀਲ ਗੁਰਪ੍ਰੀਤ ਸਿੰਘ ਸੰਧੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ | ਉੱਕਤ ਦੋਸ਼ੀਆਂ ਦੀਆਂ ਮਨਜ਼ੂਰ ਹੋਈਆਂ ਅਗਾਊਾ ਜ਼ਮਾਨਤਾਂ ਮਾਣਯੋਗ ਅਦਾਲਤ ਸ਼੍ਰੀ ਸੰਜੀਵ ਕੁੰਡੀ, ਐਡੀਸ਼ਨਲ ਸੈਸ਼ਨ ਜੱਜ ਅੰਮਿ੍ਤਸਰ ਨੇ ਦਿੱਤੀਆਂ ਗਈਆਂ ਦਲੀਲਾਂ ਤੋਂ ਸਹਿਮਤ ਹੁੰਦੇ ਹੋਏ ਰੱਦ ਕਰ ਦਿੱਤੀਆਂ ਹਨ | ਇਸ ਵਕਤ ਉਕਤ ਦੋਸ਼ੀ ਮੁਕੱਦਮਾ ਨੰਬਰ 132/2023, ਥਾਣਾ ਘਰਿੰਡਾ, ਜੇਰੇ ਧਾਰਾ 307, 379 ਬੀ. ਆਈ ਪੀ ਸੀ ਵਿਚ ਲੋੜੀਂਦੇ ਹਨ | ਪੁਲੀਸ ਛਾਪੇਮਾਰੀ ਕਰਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ |