10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ਼ਾਨੋ-ਸ਼ੌਕਤ ਨਾਲ ਕਰਵਾਇਆ ਸਾਬਕਾ ਵਿਧਾਇਕ ਕਿਰਪਾਲ ਸਿੰਘ ਰੰਧਾਵਾ ਦੀ ਯਾਦ 'ਚ ਮੇਲਾ <br/>

ਅਜੀਤ ਡੈਸਕ 03-03-2026

ਕੱਥੂਨੰਗਲ/ਚਵਿੰਡਾ ਦੇਵੀ, 2 ਮਾਰਚ (ਦਲਵਿੰਦਰ ਸਿੰਘ ਰੰਧਾਵਾ, ਸਤਪਾਲ ਸਿੰਘ ਢੱਡੇ)-ਵਿਧਾਨ ਸਭਾ ਹਲਕਾ ਮਜੀਠਾ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਅੰਮਿ੍ਤਸਰ ਸਵਰਗਵਾਸੀ ਸ੍ਰੀ ਕਿਰਪਾਲ ਸਿੰਘ ਰੰਧਾਵਾ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਕੱਥੂਨੰਗਲ ਵਿਖੇ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ, ਜੋ ਯਾਦਗਾਰੀ ਹੋ ਨਿੱਬੜਿਆ | ਇਸ ਮੌਕੇ ਪਹਿਲਵਾਨ ਰਾਣਾ ਵੰਝ ਚਗਾਵਾਂ, ਪਹਿਲਵਾਨ ਸੰਤੋਖ ਸਿੰਘ ਫੱਤੂਭੀਲਾ, ਸੁਖਵੰਤ ਸਿੰਘ ਸੁੱਖਾ ਫਤੂਭੀਲਾ, ਜਰਨੈਲ ਸਿੰਘ ਖੈੜੇ ਸਾਬਕਾ ਸਰਪੰਚ, ਸਤਿੰਦਰ ਸਿੰਘ, ਡਾ. ਸੰਤੋਖ ਸਿੰਘ ਸਾਬਕਾ ਸਰਪੰਚ, ਜਗਦੇਵ ਸਿੰਘ ਬੱਗਾ, ਮੇਜਰ ਸਿੰਘ ਬੱਗਾ, ਪਹਿਲਵਾਨ ਕਵਲਜੀਤ ਸਿੰਘ ਬਾਬੋਵਾਲ, ਗੁਰਿੰਦਰਜੀਤ ਸਿੰਘ ਭੋਮਾ, ਮਨਜੀਤ ਸਿੰਘ ਭੋਮਾ, ਗੁਭ ਪਿੰਦਰ ਸਿੰਘ ਰਿਟਾਇਰਡ ਇੰਸਪੈਕਟਰ, ਰਿਟਾਇਰਡ ਇੰਸਪੈਕਟਰ ਦਿਲਬਾਗ ਸਿੰਘ, ਸਰਪੰਚ ਸਰਪੰਚ ਗੁਰਭੇਜ ਸਿੰਘ ਸੋਨਾ ਭੋਆ, ਅਰਸ਼ ਵਿਰਕ ਬਲਾਕ ਸੰਮਤੀ ਮੈਂਬਰ, ਗੁਰਬੀਰ ਸਿੰਘ ਮੱਲੀ, ਸਰਪੰਚ ਹਰਜੀਤ ਸਿੰਘ ਖੈੜੇ, ਧੀਰ ਸਿੰਘ ਅਬਦਾਲ, ਜੋਗਾ ਸਿੰਘ ਸਰਪੰਚ ਫੱਤੂਭੀਲਾ, ਰਾਜਾ ਜੋੜਾ ਟਾਹਲੀ ਸਾਹਿਬ, ਸੁਖ ਘਸੀਟਪੁਰ, ਮਿੰਟੂ ਵਡਾਲਾ ਬਲਾਕ ਪ੍ਰਧਾਨ, ਸਰਪੰਚ ਅਮਨਦੀਪ ਸਿੰਘ ਖੁਸ਼ੀਪੁਰ, ਸਰਪੰਚ ਚੰਨਪ੍ਰੀਤ ਸਿੰਘ ਅਜੈਬ ਵਾਲੀ, ਨਿਸ਼ਾਨ ਸਿੰਘ ਸਰਹਾਲਾ, ਹਰਪਾਲ ਸਿੰਘ ਨੰਬਰਦਾਰ, ਕਰਨ ਵਸੀਕਾ ਦੁਧਾਲਾ, ਜਸਬੀਰ ਸਿੰਘ ਹਦਾਇਤਪੁਰ, ਹਰਜੀਤ ਸਿੰਘ ਬਾਬੋਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ, ਨਾਗਕਲਾਂ (ਅੰਮਿ੍ਤਸਰ) ਵਿਖੇ ਕਿਸਾਨ ਮੇਲਾ 10 ਨੂੰ -ਡਾ. ਬਿਕਰਮਜੀਤ ਸਿੰਘ <br/> ਅਗਲੀ ਖ਼ਬਰ ਹਲਕਾ ਅਟਾਰੀ 'ਚ ਕਾਂਗਰਸ ਨੂੰ ਪਿੰਡ ਪੱਧਰ 'ਤੇ ਕਮੇਟੀਆਂ ਬਣਾ ਕੇ ਮਜਬੂਤ ਕੀਤਾ ਜਾਵੇਗਾ- ਬਲਿਹਾਰ ਜੇਠੂਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।