ਚੌਂਕ ਮਹਿਤਾ, 30 ਅਪ੍ਰੈਲ (ਧਰਮਿੰਦਰ ਸਿੰਘ ਭੰਮਰਾ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਮਨਜੀਤ ਰੰਧਾਵਾ ਉਦੋਨੰਗਲ (ਬਲਾਕ ਪ੍ਰਧਾਨ) ਅਤੇ ਨਵਜੋਸ਼ ਸਿੰਘ ਰੰਧਾਵਾ ਦੀ ਸਤਿਕਾਰ ਯੋਗ ਮਾਤਾ ਅਤੇ ਪ੍ਰਧਾਨ ਜਗਦੇਵ ਸਿੰਘ ਉਦੋਨੰਗਲ ਦੇ ਭਾਬੀ ਸਵ. ਜਸਬੀਰ ਕੌਰ ਰੰਧਾਵਾ ਦੇ ਨਮਿਤ ਰੱਖੇ ਅਖੰਡ ਪਾਠ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਉਦੋਨੰਗਲ ਵਿਖੇ ਪਾਏ ਗਏ, ਉਪਰੰਤ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਇਸ ਦੌਰਾਨ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ ਤੇ ਮੈਡਮ ਸਹਿੰਦਰ ਕੌਰ ਪਤਨੀ ਕੈਬਨਿਟ ਮੰਤਰੀ ਈ.ਟੀ.ਓ. ਨੇ ਵਿਸ਼ੇਸ਼ ਤੌਰ 'ਤੇ ਸੰਗਤਾਂ 'ਚ ਹਾਜ਼ਰੀ ਲਵਾਈ | ਇਸ ਦੌਰਾਨ ਜਰਮਨ ਰੰਧਾਵਾ ਉਦੋਨੰਗਲ, ਰਾਣਾ ਚੂੰਗ ਅਤੇ ਪ੍ਰਧਾਨ ਜਗਦੇਵ ਸਿੰਘ ਉਦੋਨੰਗਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਚੇਅਰਮੈਨ ਡਾ. ਗੁਰਵਿੰਦਰ ਸਿੰਘ ਰੰਧਾਵਾ ਖੱਬੇ ਰਾਜਪੂਤਾਂ, ਚੇਅਰਮੈਨ ਸੁਖਦੇਵ ਸਿੰਘ ਸੁੱਖ ਰੰਧਾਵਾ ਮਹਿਤਾ, ਚੇਅਰਮੈਨ ਅਮਰੀਕ ਸਿੰਘ ਸੋਢੀ, ਚੇਅਰਮੈਨ ਸੁਰਜੀਤ ਸਿੰਘ ਕੰਗ, ਚੇਅਰਮੈਨ ਹਰਜਿੰਦਰ ਸਿੰਘ ਜਲਾਲ ਉਸਮਾਂ, ਬਲਾਕ ਪ੍ਰਧਾਨ ਗੁਰਜਿੰਦਰ ਸਿੰਘ ਘੁਹਾਟਵਿੰਡ, ਠੇਕੇਦਾਰ ਲਖਵਿੰਦਰ ਸਿੰਘ (ਸਰਪੰਚ ਉਸਮਾਂ), ਸਰਪੰਚ ਅਜੇ ਗਾਂਧੀ, ਮਹਿਲਾ ਵਿੰਗ ਪ੍ਰਧਾਨ ਸੁਨੈਨਾ ਰੰਧਾਵਾ, ਇਸਤਰੀ ਵਿੰਗ ਪ੍ਰਧਾਨ ਮਨਜਿੰਦਰ ਕੌਰ ਰੰਧਾਵਾ, ਸਰਪੰਚ ਮਨਜੀਤ ਸਿੰਘ ਮਲਕ ਨੰਗਲ ਪ੍ਰਧਾਨ ਐਸ.ਸੀ. ਵਿੰਗ, ਸਰਪੰਚ ਬਲਵਿੰਦਰ ਸਿੰਘ ਰਜਧਾਨ, ਬਲਾਕ ਸੰਮਤੀ ਮੈਂਬਰ ਬਲਜੀਤ ਸਿੰਘ ਚਾਹਲ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਪ੍ਰਧਾਨ ਅਮਰ ਰਾਵਤ, ਰਾਣਾ ਸ਼ਾਹ ਧਰਦਿਉ, ਬਲਾਕ ਸੰਮਤੀ ਮੈਂਬਰ ਹਰਜੀਤ ਸਿੰਘ ਖੱਬੇ ਰਾਜਪੂਤਾਂ, ਬਲਾਕ ਸੰਮਤੀ ਮੈਂਬਰ ਹਰਜੀਤ ਸਿੰਘ ਸੈਦਪੁਰ, ਸਰਪੰਚ ਪਰਮਜੀਤ ਕੌਰ, ਸਰਪੰਚ ਰਣਜੀਤ ਸਿੰਘ, ਪਲਵਿੰਦਰ ਸਿੰਘ ਨੰਗਲੀ ਖੁਰਦ, ਬਲਵਿੰਦਰ ਸਿੰਘ ਨਵੀਂ ਨੰਗਲੀ, ਐੱਸ. ਐੱਚ. ਓ. ਜਗਦੀਪ ਸਿੰਘ ਮਹਿਤਾ, ਸਰਪੰਚ ਦਿਲਬਾਗ ਸਿੰਘ ਦਿਆਲਗੜ੍ਹ, ਸਰਪੰਚ ਨਿਸ਼ਾਨ ਸਿੰਘ ਦਬੁਰਜੀ, ਪਰਗਟ ਸਿੰਘ ਸਰਪੰਚ ਬੁੱਟਰ, ਸਰਪੰਚ ਇੰਦਰਜੀਤ ਸਿੰਘ ਬਿੱਟੂ ਬੁੱਟਰ, ਗੁਰਵੇਲ ਸਿੰਘ ਸਰਪੰਚ ਜਲਾਲ, ਹਰਪ੍ਰੀਤ ਸਿੰਘ ਉਦੋਨੰਗਲ ਖੁਰਦ, ਬਲਜੀਤ ਸਿੰਘ ਸਰਪੰਚ ਸੈਦੋਕੇ, ਮਾ. ਜਸਬੀਰ ਸਿੰਘ ਪੰਚ ਨੰਗਲ, ਪ੍ਰਧਾਨ ਪਿੰਕੂ ਰੰਧਾਵਾ, ਪ੍ਰਧਾਨ ਮਨਜੋਤ ਸਿੰਘ ਮਲਕ ਨੰਗਲ, ਪ੍ਰਧਾਨ ਸੁਖਦੇਵ ਸਿੰਘ ਬੁੱਟਰ, ਮਾ. ਬਲਵਿੰਦਰ ਸਿੰਘ ਬੱਬਲੀ, ਮੱਖਣ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਐੱਸ. ਡੀ. ਓ. ਹਰਪਾਲ ਸਿੰਘ, ਰਜਿੰਦਰ ਸਿੰਘ ਉਦੋਨੰਗਲ, ਜਥੇ. ਰਾਜਬੀਰ ਸਿੰਘ ਉਦੋਨੰਗਲ, ਬੌਬੀ ਚੂੰਘ, ਗੁਰਮੁੱਖ ਸਿੰਘ ਸਾਬਾ, ਕਵਲਜੀਤ ਸਿੰਘ ਕੇ. ਵੀ., ਬਲਕਾਰ ਸਿੰਘ ਪੀ. ਬੀ. ਐੱਸ. ਵਾਲੇ, ਪ੍ਰਧਾਨ ਹਰਜੀਤ ਸਿੰਘ, ਅਮਰਜੀਤ ਸਿੰਘ ਪੰਚ, ਕੇਵਲ ਸਿੰਘ ਪੰਚ, ਭਗਤ ਸਿੰਘ ਉਦੋਨੰਗਲ, ਦੇਈਆ ਸਿੰਘ ਮਹਿਤਾ, ਚੀਨਾ ਮਹਿਤਾ, ਲਾਡੀ ਸੂਰੋਪੱਡਾ ਤੋਂ ਇਲਾਵਾ ਇਲਾਕੇ ਦੇ ਸਰਪੰਚ-ਪੰਚ ਤੇ ਮੁਹਤਬਰ ਵਿਅਕਤੀ ਹਾਜ਼ਰ ਸਨ |