ਸਵ. ਭਗਤ ਪਰਮਿੰਦਰ ਸਿੰਘ ਰੰਧਾਵਾ ਨੂੰ ਸ਼ਰਧਾਂਜਲੀਆਂ ਭੇਟ <br/>
ਅਜੀਤ ਡੈਸਕ
20-05-2026
ਭਗਤ ਪਰਮਿੰਦਰ ਸਿੰਘ ਰੰਧਾਵਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸੁਖਵਿੰਦਰ ਸਿੰਘ ਸੁੱਖ ਔਜਲਾ, ਸੰਤੋਖ ਸਿੰਘ ਭਲਾਈਪੁਰ, ਬੀਬੀ ਸਤਵੰਤ ਕੌਰ, ਜਥੇ. ਮਗਵਿੰਦਰ ਸਿੰਘ ਖਾਪੜਖੇੜੀ, ਡਾ ਸਤਨਾਮ ਸਿੰਘ, ਅਵਤਾਰ ਸਿੰਘ ਲਾਲੀ ਵਰਪਾਲ ਅਤੇ (ਹੇਠਾਂ) ਵਿਸ਼ਾਲ ਇਕੱਠ ਵਿਚ ਸੁਰਿੰਦਰ ਸਿੰਘ ਰੰਧਾਵਾ, ਐਡਵੋਕੇਟ ਜੇ. ਐਸ. ਵਿਰਕ, ਸਵਿੰਦਰ ਸਿੰਘ ਸ਼ਾਹ ਤੇ ਹੋਰ | ਤਸਵੀਰਾਂ : ਗੁਰਦੀਪ ਸਿੰਘ ਨਾਗੀ