ਕਿਰਨਜੀਤ ਕੌਰ ਦੇ ਸਿਰ ਸੱਜਿਆ ਮਿਸਿਜ਼ ‘ਤੀਆਂ ਤੀਜ’ ਦਾ ਤਾਜ ਬੀ.ਐੱਨ.ਐੱਸ. ਇੰਟਰਨੈਸ਼ਨਲ ਸਕੂਲ ਵਿਖੇ ਤੀਆਂ ਤੀਜ ਦਾ ਮੇਲਾ ਧੂਮਧਾਮ ਨਾਲ ਮਨਾਇਆ
ਰਾਮ ਤੀਰਥ, 12 ਅਗਸਤ (ਧਰਵਿੰਦਰ ਸਿੰਘ ਔਲਖ) ਪੰਜਾਬੀ ਸੱਭਿਆਚਾਰ ਦੇ ਵਿਰਾਸਤੀ ਤਿਉਹਾਰਾਂ ’ਚ ਸਾਉਣ ਮਹੀਨੇ ਨਾਲ ਸੰਬੰਧਿਤ ‘ਤੀਆਂ ਤੀਜ’ ਦਾ ਮੇਲਾ ਬੀ. ਐੱਨ.
ਪੀਂਘ ਦੇ ਹੁਲਾਰੇ ਲੈਂਦੀ ‘ਮਿਸਿਜ਼ ਤੀਆਂ ਤੀਜ’ ਚੁਣੀ ਗਈ ਸੁਪਰਵਾਈਜ਼ਰ ਕਿਰਨਜੀਤ ਕੌਰ।
13-08-2026