ਹਰ ਇਨਸਾਨ ਇਕ ਰੁੱਖ ਲਾ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਯੋਗਦਾਨ ਪਾਵੇ- ਲਖਬੀਰ ਰੰਧਾਵਾ ਸੋਹੀਆਂ ਖੁਰਦ ਹਾਈ ਸਕੂਲ ’ਚ ਲਾਏ ਛਾਂਦਾਰ ਬੂਟੇ
ਜੇਠੂਵਾਲ, 8 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)- ਪੰਜਾਬ ਵਿਚ ਦਿਨ-ਬ-ਦਿਨ ਵੱਧ ਰਹੇ ਪ੍ਰਦੂਸ਼ਣ ਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਹਰ ਇਨਸਾਨ ਇਕ ਰੁੱਖ ਲਗਾ ਕੇ ਆਪਣਾ ਯੋਗਦਾਨ ਪਾ ਕੇ ਆਪਣਾ ਬਣਦਾ ਮੁਢਲਾ ਫਰਜ ਨਿਭਾਵੇ। ਇਨਾ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਸੈੱਲ ਦੇ ਜਨਰਲ ਸੈਕਟਰੀ ਤੇ ਡਾ.
ਅਜੀਤ ਡੈਸਕ
09-10-2026