25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮਾਤਾ ਅਮਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਪੁਲਿਸ ਅਧਿਕਾਰੀਆਂ ਅਤੇ ਰਾਜਨੀਤਕ ਆਗੁੂਆਂ ਨੇ ਦਿੱਤੀਆਂ ਸ਼ਰਧਾਂਜਲੀਆਂ

ਰਾਜਪੁਰਾ ਵਿਖੇ ਮਾਤਾ ਅਮਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ 'ਤੇ ਐੱਸ.ਪੀ. ਬਿਕਰਮਜੀਤ ਸਿਘ ਬਰਾੜ ਨਾਲ ਖੜ੍ਹੇ ਹਨ ਕਿ੍ਪਾਲ ਸਿੰਘ ਮੋਹੀ ਥਾਣਾ ਮੁਖੀ ਸਦਰ | ਅਜੀਤ ਤਸਵੀਰ <br/> 22-02-2026
ਰਾਜਪੁਰਾ, 21 ਫਰਵਰੀ (ਰਣਜੀਤ ਸਿੰਘ)-ਬੀਤੇ ਦਿਨੀਂ ਐੱਸ.ਐੱਚ.ਓ. ਸਦਰ ਕਿ੍ਪਾਲ ਸਿੰਘ ਮੋਹੀ ਅਤੇ ਥਾਣੇਦਾਰ ਪ੍ਰੇਮ ਿੰਸਘ ਦੇ ਸਤਿਕਾਰ ਯੋਗ ਮਾਤਾ ਅਮਰਜੀਤ ਕੌਰ ਪਤਨੀ ਸਵ. ਅਰਜਣ ਸਿੰਘ ਸਾਬਕਾ ਸਰਪੰਚ ਮੋਹੀ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਅੰਤਿਮ ਅਰਦਾਸ ਦੇ ਮੌਕੇ ਪੁਲਿਸ ਅਧਿਕਾਰੀ, ਰਾਜਨੀਤਿਕ ਆਗੂ ਅਤੇ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਆਏ ਹੋਏ ਸਨ | ਇਸ ਮੌਕੇ ਤੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ ਗਿਆ | ਵੱਖ ਵੱਖ ਸ਼ਖ਼ਸੀਅਤਾਂ ਨੇ ਮਾਤਾ ਜੀ ਦੇ ਨੇਕ ਸੁਭਾਅ ਅਤੇ ਪ੍ਰੀਵਾਰ ਪ੍ਰਤੀ ਉਨ੍ਹਾਂ ਦੇ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ | ਹੋਰਨਾਂ ਸਮੇਤ ਵਿਧਾਇਕ ਨੀਨਾ ਮਿੱਤਲ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਮੈਂਬਰ ਕਾਰਜਕਾਰਨੀ ਜਥੇਦਾਰ ਸੁਰਜੀਤ ਸਿੰਘ ਗੜੀ, ਐੱਸ.ਪੀ. ਬਿਕਰਮਜੀਤ ਸਿੰਘ ਬਰਾੜ, ਸਾਬਕਾ ਐੱਸ.ਪੀ. ਕਿ੍ਸ਼ਨ ਕੁਮਾਰ ਪਾਂਥੇ, ਡੀ.ਐੱਸ.ਪੀ. ਮਨਜੀਤ ਸਿੰਘ, ਡੀ.ਐੱਸ.ਪੀ. ਹਰਮਨਪ੍ਰੀਤ ਸਿੰਘ ਚੀਮਾਂ, ਐੱਸ.ਐਚ.ਓ. ਗੁਰਸੇਵਕ ਸਿੰਘ ਸਿੱਧੂ, ਏ.ਜੀ. ਰਣਦੀਪ ਸਿੰਘ ਖਹਿਰਾ, ਐੱਸ.ਐਚ. ਓ. ਸਵਰਨ ਸਿੰਘ, ਐੱਸ.ਐਚ.ਓ. ਸਿਮਰ ਸਿੰਘ, ਐੱਸ.ਐਚ.ਓ. ਗੁਰਮੀਤ ਸਿੰਘ, ਚੌਕੀ ਇੰਚਾਰਜ ਬਲਬੀਰ ਸਿੰਘ, ਚੌਕੀ ਇੰਚਾਰਜ ਨਿਸ਼ਾਨ ਸਿੰਘ, ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ, ਜਥੇਦਾਰ ਸੁਖਪਾਲ ਸਿੰਘ ਪਾਲਾ ਪ੍ਰਧਾਨ ਅਬਰਿੰਦਰ ਸਿੰਘ ਕੰਗ, ਸਮਾਜ ਸੇਵੀ ਰਣਜੀਤ ਸਿੰਘ ਸਾਹਨੀ, ਮਹਿਕ ਸਿੰਘ ਥਾਣੇਦਾਰ, ਅਕਾਲੀ ਆਗੂ ਰਣਜੀਤ ਸਿੰਘ ਰਾਣਾ ਸਿੱਧੂ, ਬਾਬਾ ਬਰਜਿੰਦਰ ਸਿੰਘ ਪਰਵਾਨਾ, ਸਾਬਕਾ ਕੌਂਸਲਰ ਅਰਵਿੰਦਰ ਪਾਲ ਸਿੰਘ ਰਾਜੂ, ਐਡਵੋਕੇਟ ਸ਼ਬੇਗ ਸਿੰਘ ਸੰਧੂ, ਐਡਵੋਕੇਟ ਅਰੁਨਦੀਪ ਸਿੰਘ ਚੋਪੜਾ, ਸਾਬਕਾ ਓ.ਐੱਸ.ਡੀ. ਉਕਾਰ ਸਿੰਘ, ਚੇਅਰਮੈਨ ਵਿੱਕੀ ਘਨੌਰ, ਐਡਵੋਕੇਟ ਸੰਦੀਪ ਬਾਵਾ, ਪੀਏ ਅਮਰਿੰਦਰ ਸਿੰਘ ਮੀਰੀ, ਆਪ ਆਗੂ ਜ਼ਸਵਿੰਦਰ ਸਿੰਘ ਲਾਲਾ ਰਾਜੇਸ਼ ਬਾਵਾ, ਸਰਬਜੀਤ ਸਿੰਘ ਮਾਣਕਪੁਰ, ਅਸ਼ੋਕ ਮਹਿਤਾ, ਭਾਜਪਾ ਆਗੂ ਜਰਨੈਲ ਸਿੰਘ ਪਿਲਖਣੀ, ਸਾਬਕਾ ਡੀ.ਐੱਸ.ਪੀ. ਸੇਵਕ ਸਿੰਘ, ਸਾਬਕਾ ਡੀ.ਐੱਸ.ਪੀ. ਰਘਬੀਰ ਸਿੰਘ, ਮਨਜੀਤ ਸਿੰਘ ਘੁਮਾਣਾ, ਅਮਰਿੰਦਰ ਸਿੰਘ ਹੈਪੀ, ਬਲਕਾਰ ਸਿੰਘ ਬੈਂਸ ਗੁਰਿੰਦਰ ਜੀਤ ਸਿੰਘ ਢਿੱਲੋਂ, ਕਿ੍ਪਾਲ ਸਿੰਘ ਨੰਬਰਦਾਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ | ਇਸ ਮੌਕੇ
ਪਿਛਲੀ ਖ਼ਬਰ ਗੁਆਂਢੀਆਂ ਦਾ ਸੇਕ ਮਹਿਸੂਸ ਨਾ ਹੋਇਆ, ਜਦੋਂ ਆਪਣੇ ਉੱਤੇ ਆਈ ਤਾਂ ਖੋਲ੍ਹੀ ਅੱਖ ਅਗਲੀ ਖ਼ਬਰ ਹਿੰਦੂ ਸੁਰੱਖਿਆ ਸਮਿਤੀ ਸ੍ਰੀ ਹਿੰਦੂ ਤਖ਼ਤ ਨੇ ਜਗਦਗੁਰੂ ਪੰਚਾਨੰਦ ਗਿਰੀ ਦਾ ਸਮਾਧੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।