25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਹਿੰਦੂ ਸੁਰੱਖਿਆ ਸਮਿਤੀ ਸ੍ਰੀ ਹਿੰਦੂ ਤਖ਼ਤ ਨੇ ਜਗਦਗੁਰੂ ਪੰਚਾਨੰਦ ਗਿਰੀ ਦਾ ਸਮਾਧੀ ਦਿਵਸ ਮਨਾਇਆ

ਸ੍ਰੀ ਹਿੰਦੂ ਤਖ਼ਤ ਵਲੋਂ ਕਰਵਾਏ ਸਮਾਗਮ ਦਾ ਦਿ੍ਸ਼ | ਅਜੀਤ ਤਸਵੀਰ <br/> 22-02-2026
ਪਟਿਆਲਾ, 21 ਫਰਵਰੀ (ਅ.ਸ. ਆਹਲੂਵਾਲੀਆ)-ਮਰਹੂਮ ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦਾ ਸਮਾਧੀ ਦਿਵਸ ਉਨ੍ਹਾਂ ਦੇ ਚੇਲਿਆਂ ਵਲੋਂ ਉਨ੍ਹਾਂ ਦੀ ਸਮਾਧੀ ਵਾਲੀ ਥਾਂ 'ਤੇ ਮਨਾਇਆ ਗਿਆ | ਇਸ ਮੌਕੇ ਹਿੰਦੂ ਸੁਰੱਖਿਆ ਸਮਿਤੀ ਦੇ ਮੁਖੀ ਰਾਜੇਸ਼ ਕੇਹਰ ਨੇ ਦੱਸਿਆ ਕਿ 21 ਫਰਵਰੀ 2023 ਨੂੰ ਜਗਦਗੁਰੂ ਨੇ ਸਮਾਧੀ ਪ੍ਰਾਪਤ ਕੀਤੀ ਸੀ | ਇਸ ਜਸ਼ਨ ਦੇ ਹਿੱਸੇ ਵਜੋਂ, ਉਨ੍ਹਾਂ ਦੇ ਚੇਲਿਆਂ ਨੇ ਉਨ੍ਹਾਂ ਦੀ ਸਮਾਧੀ ਸਥਾਨ 'ਤੇ ਰਾਮਾਇਣ ਦਾ ਪਾਠ, ਹਵਨ ਯੱਗ, ਪੂਜਾ ਅਤੇ ਭੰਡਾਰਾ ਕੀਤਾ | ਇਸ ਮੌਕੇ ਹਿੰਦੂ ਸੁਰੱਖਿਆ ਸਮਿਤੀ ਦੇ ਅਹੁਦੇਦਾਰ ਰਾਜੇਸ਼ ਕੇਹਰ, ਸੰਕਰਾ ਨੰਦ ਗਿਰੀ, ਰਾਜੇਸ਼ ਕੌਸ਼ਿਕ, ਰੁਦਰ ਨਾਥ ਭੈਰਵ, ਸਰੋਜ ਨੰਦ ਗਿਰੀ, ਜਸਦੇਵ ਸਿੰਘ, ਸੁਖਨਾਥ, ਰਾਜੇਸ਼ ਸ਼ਰਮਾ, ਕੇਸਵ ਨੰਦ ਗਿਰੀ, ਅਨੂਪ ਸ਼ਾਸਤਰੀ, ਮੈਦਾਨ ਗਿਰੀ ਸਮੇਤ ਦਰਜਨਾਂ ਮੈਂਬਰਾਂ ਅਤੇ ਸੰਤਾਂ ਨੇ ਗੁਰੂ ਦਾ ਆਸ਼ੀਰਵਾਦ ਲਿਆ |
ਪਿਛਲੀ ਖ਼ਬਰ ਮਾਤਾ ਅਮਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਪੁਲਿਸ ਅਧਿਕਾਰੀਆਂ ਅਤੇ ਰਾਜਨੀਤਕ ਆਗੁੂਆਂ ਨੇ ਦਿੱਤੀਆਂ ਸ਼ਰਧਾਂਜਲੀਆਂ ਅਗਲੀ ਖ਼ਬਰ ਨੀਂਹ ਪੱਥਰ ਰੱਖਣ ਗਏ, 'ਆਪ' ਦੇ ਹਲਕਾ ਇੰਚਾਰਜ ਹਡਾਣਾ ਨਾਲ ਕਿਸਾਨ ਆਗੂ ਨਾਲ ਬਹਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।