ਐਡਵੋਕੇਟ ਨਵਦੀਪ ਅਰੋੜਾ ਰਾਜਪੁਰਾ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਰਾਜਪੁਰਾ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਐਡਵੋਕੇਟ ਨਵਦੀਪ ਅਰੋੜਾ ਦਾ ਸਨਮਾਨ ਕਰਦੇ ਹੋਏ ਬਾਰ ਕੌਂਸਲ ਦੇ ਮੈਂਬਰ ਐਡਵੋਕੇਟ ਕਰਮਜੀਤ ਚੌਧਰੀ | ਤਸਵੀਰ-ਗੁਰਵਿੰਦਰ ਪਾਲ ਸਿੰਘ
<br/>
11-05-2026