ਦਸਵੀਂ ਦੇ ਨਤੀਜਿਆਂ 'ਚ ਦਯਾਨੰਦ ਮਾਡਲ ਸਕੂਲ ਦੀ ਸ਼ਾਨਦਾਰ ਪ੍ਰਾਪਤੀ
ਦਸਵੀਂ ਦੇ ਨਤੀਜੇ ਵਿਚ ਮੈਰਿਟ ਸੂਚੀ ਵਿਚ 16ਵਾਂ ਸਥਾਨ ਪ੍ਰਾਪਤ ਕਰਨ ਵਾਲੀ ਪ੍ਰਭਜੋਤ ਕੌਰ ਦਾ ਸਨਮਾਨ ਕਰਦੇ ਹੋਏ ਦਯਾਨੰਦ ਮਾਡਲ ਸਕੂਲ ਸਮਾਣਾ ਦੇ ਪ੍ਰਧਾਨ ਯਸ਼ਪਾਲ ਸਿੰਗਲਾ ਤੇ ਪਿ੍ੰਸੀਪਲ | ਤਸਵੀਰ : ਸਾਹਿਬ ਸਿੰਘ
<br/>
18-05-2026