ਝਿੰਜਰ ਦੀ 'ਬੋਲੇਗਾ ਘਨੌਰ ਬਦਲੇਗਾ ਦੌਰ' ਪੈਦਲ ਯਾਤਰਾ ਦੇ ਛੇਵੇਂ ਦਿਨ ਘਨੌਰ ਸ਼ਹਿਰ 'ਚ ਪੀਣ ਵਾਲੇ ਪਾਣੀ ਦੇ ਸੰਕਟ ਦਾ ਹੋਇਆ ਪਰਦਾਫਾਸ਼
'ਬੋਲੇਗਾ ਘਨੌਰ ਬਦਲੇਗਾ ਦੌਰ' ਪੈਦਲ ਯਾਤਰਾ ਦੌਰਾਨ ਘਨੌਰ ਦੇ ਨਹਿਰ ਦੇ ਨੇੜੇ 'ਚ ਨਲਕੇ 'ਤੇ ਪਾਣੀ ਲਈ ਲੱਗੀਆਂ ਕਤਾਰਾਂ ਦਾ ਜਾਇਜ਼ਾ ਲੈਂਦੇ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ | ਤਸਵੀਰ : ਸਰਦਾਰਾ ਸਿੰਘ ਲਾਛੜੂ
<br/>
05-06-2026