'ਰਿਦਮੀਆ' ਸੰਗੀਤ ਅਤੇ ਨਾਚ ਦੀ ਇਕ ਸ਼ਾਮ 6 ਤੇ 7 ਨੂੰ
ਅਜੀਤ ਡੈਸਕ
05-06-2026
7 ਨੂੰ ਪ੍ਰਸਿੱਧ ਸ਼ਾਸਤਰੀ ਸੰਗੀਤਕਾਰ ਪੰਡਿਤ ਸੁਭਾਸ਼ ਘੋਸ਼ ਪੇਸ਼ ਕਰਨਗੇ ਅਤੇ ਪ੍ਰਸਿੱਧ ਕੱਥਕ ਨਿ੍ਤਕ ਡਾ. ਸਮੀਰਾ ਕੋਸਰ ਇਕ ਮਨਮੋਹਕ ਪ੍ਰਦਰਸ਼ਨ ਨਾਲ ਸਮਾਗਮ ਨੂੰ ਸੁੰਦਰ ਬਣਾਉਣਗੇ | ਉੱਤਰੀ ਖੇਤਰ ਸਭਿਆਚਾਰਕ ਕੇਂਦਰ ਦੇ ਡਾਇਰੈਕਟਰ ਫੁਰਕਾਨ ਖ਼ਾਨ ਦੇ ਅਨੁਸਾਰ, ''ਰਿਦਮੀਆ ਦਾ ਉਦੇਸ਼ ਭਾਰਤੀ ਸ਼ਾਸਤਰੀ ਸੰਗੀਤ ਅਤੇ ਨਿ੍ਤ ਦੀ ਅਮੀਰ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਅਤੇ ਕਲਾ ਪ੍ਰੇਮੀਆਂ ਨੂੰ ਇਕ ਡੂੰਘਾ ਸਭਿਆਚਾਰਕ ਅਨੁਭਵ ਪ੍ਰਦਾਨ ਕਰਨਾ ਹੈ |