ਖ਼ਾਲੀ ਦਿੱਤੇ ਸਕਿਉਰਿਟੀ ਚੈੱਕ ਰਾਹੀਂ ਕਢਵਾਏ 15 ਲੱਖ
ਪਟਿਆਲਾ, 7 ਅਗਸਤ (ਮਨਦੀਪ ਸਿੰਘ ਖਰੌੜ)-ਕੈਨੇਡਾ ਸਟੱਡੀ ਵੀਜ਼ੇ ’ਤੇ ਭੇਜਣ ਦੇ ਮਾਮਲੇ ’ਚ ਸਕਿਉਰਿਟੀ ਵਜੋਂ ਲਏ ਖ਼ਾਲੀ ਚੈੱਕ ਰਾਹੀਂ 15 ਲੱਖ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਸ਼ਿਕਾਇਤ ਮੋਹਿਤ ਕੁਮਾਰ ਵਾਸੀ ਪਾਤੜਾਂ ਨੇ ਥਾਣਾ ਸਿਵਲ ਲਾਈਨ ’ਚ ਦਰਜ ਕਰਵਾਈ ਕਿ ਉਸ ਨੇ ਸੁਰਿੰਦਰ ਕੁਮਾਰ, ਸੁਨੀਲ ਕੁਮਾਰ, ਅਮਰਿੰਦਰ ਸਿੰਘ ਵਾਸੀਅਨ ਜ਼ਿਲ੍ਹਾ ਪਟਿਆਲਾ ਨੇ ਉਸ ਨੂੰ ਕੈਨੇਡਾ ਵਿਦਿਆਰਥੀ ਵੀਜ਼ੇ ’ਤੇ ਭੇਜਣ ਲਈ ਫਾਈਲ ਲਗਾਈ ਸੀ।
ਅਜੀਤ ਡੈਸਕ
08-08-2026