ਜਨਰਲ ਚੈੱਕਅਪ ਤੇ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ
ਭਾਦਸੋਂ, 2 ਅਕਤੂਬਰ (ਪ੍ਰਦੀਪ ਦੰਦਰਾਲਾ)- ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਡਾ.
ਪਟਿਆਲਾ ਦਿਹਾਤੀ ਦੇ ਪੀ. ਐਚ. ਸੀ. ਅਜਨੌਦਾ ਕਲਾਂ ਵਿਖੇ ਜਨਰਲ ਤੇ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਦੌਰਾਨ ਮਰੀਜ਼ਾਂ ਨਾਲ ਡਾ. ਮੋਨਿਕਾ ਸੂਦ ਐਸ. ਐਮ. ਓ. ਭਾਦਸੋਂ, ਡਾ. ਨਵਜੋਤ ਕੌਰ ਤੇ ਸਟਾਫ਼। ਤਸਵੀਰ : ਦੰਦਰਾਲਾ
03-10-2026