ਲਾਲਪੁਰ ਵਿਖੇ ਜਠੇਰੇ ਗੋਤ ਲੈਰਾ ਦੀਆਂ ਸਤੀਆਂ ਦਾ ਚਾਲਾ 8 ਨੂੰ
ਨੂਰਪੁਰ ਬੇਦੀ, 5 ਨਵੰਬਰ (ਵਿੰਦਰਪਾਲ ਝਾਂਡੀਆਂ)-ਜਠੇਰੇ ਗੋਤ ਲੈਰਾ ਦੀਆਂ ਸਤੀਆਂ ਦਾ ਚਾਲਾ-ਮੇਲਾ 8 ਨਵੰਬਰ ਨੂੰ ਪਿੰਡ ਲਾਲਪੁਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਲਾਲਪੁਰ ਦੇ ਵਸਨੀਕ ਸੂਬੇਦਾਰ ਰਾਮਪਾਲ ਲੈਰਾ ਨੇ ਲੈਰਾ ਗੋਤਰ ਨਾਲ ਸੰਬੰਧਿਤ ਭਾਈਚਾਰੇ ਨੂੰ 8 ਨਵੰਬਰ ਨੂੰ ਲਾਲਪੁਰ ਵਿਖੇ ਪਹੁੰਚਣ ਦੀ ਅਪੀਲ ਕੀਤੀ।
ਅਜੀਤ ਡੈਸਕ
06-11-2026