10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅਸਥੀਆਂ ਜ਼ਮੀਨ 'ਚ ਦਬਾ ਕੇ ਬੂਟਾ ਲਗਾਇਆ

ਅਜੀਤ ਡੈਸਕ 04-03-2026
ਦੋਦਾ, 3 ਮਾਰਚ (ਰਵੀਪਾਲ)-ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਮਾਤਾ ਨਿਰਮਲਾ ਦੇਵੀ ਪਤਨੀ ਮਦਨ ਲਾਲ ਸੇਤੀਆ ਤੇ ਸਮੂਹ ਸੇਤੀਆ ਪਰਿਵਾਰ ਪਿੰਡ ਮੱਲਣ ਵਲੋਂ ਮਾਤਾ ਦੀਆਂ ਅਸਥੀਆਂ ਨੂੰ ਜ਼ਮੀਨ ਵਿਚ ਦਬਾ ਕੇ ਉਪਰ ਬੂਟਾ ਲਗਾਇਆ ਗਿਆ | ਜਾਣਕਾਰੀ ਅਨੁਸਾਰ ਵਾਤਾਵਰਨ ਦੀ ਸ਼ੁੱਧਤਾ ਲਈ ਬੇਟੇ ਕੇਵਲ ਸੇਤੀਆ, ਕ੍ਰਿਸ਼ਨ ਕਾਲਾ ਸੇਤੀਆ, ਅਸ਼ੋਕ ਸੇਤੀਆ, ਸੁਖਦੇਵ ਸਿੰਘ ਸੇਤੀਆ ਅਤੇ ਸਮੂਹ ਪਰਿਵਾਰ ਨੇ ਮਾਤਾ ਦੇ ਫੱੁਲਾਂ ਨੂੰ ਜਲ ਪ੍ਰਵਾਹ ਕਰਨ ਦੀ ਜਗ੍ਹਾ ਜ਼ਮੀਨ 'ਚ ਦਬਾ ਕੇ ਬੂਟਾ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਪ੍ਰਣ ਕੀਤਾ | ਸਮਾਜ ਸੇਵੀ ਡਾ. ਸਿਕੰਦਰ ਸਿੰਘ ਗਾਹਲਾ ਨੇ ਇਸ ਨਾਲ ਵਾਤਾਵਰਨ ਵੀ ਸਾਫ਼ ਹੋਵੇਗਾ |
ਪਿਛਲੀ ਖ਼ਬਰ ਭਾਕਿਯੂ ਏਕਤਾ (ਉਗਰਾਹਾਂ) ਦੀ ਮੀਟਿੰਗ ਅਗਲੀ ਖ਼ਬਰ ਚੰਦਰ ਮਾਡਲ ਹਾਈ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।