17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਬਸੰਤ ਕੁਮਾਰ ਇੰਦੌਰਾ ਪ੍ਰਧਾਨ ਤੇ ਸੁਰੇਸ਼ ਕੁਮਾਰ ਡਾਬਲਾ ਮੀਤ ਪ੍ਰਧਾਨ ਬਣੇ

ਅਜੀਤ ਡੈਸਕ 12-04-2026
ਮਲੋਟ, 11 ਅਪ੍ਰੈਲ (ਅਜਮੇਰ ਸਿੰਘ ਬਰਾੜ)-ਧਾਨਕ ਸਮਾਜ ਵਲੋਂ ਬਸੰਤ ਕੁਮਾਰ ਇੰਦੌਰਾ ਨੂੰ ਸਤਿਗੁਰ ਕਬੀਰ ਸਾਹਿਬ ਭਵਨ ਨਿਰਮਾਣ ਕਮੇਟੀ ਅਤੇ ਗੁਰੂ ਕਬੀਰ ਭਜਨ ਮੰਡਲੀ ਜਾਗ੍ਰਤੀ ਕਮੇਟੀ (ਰਜਿ.) ਮਲੋਟ ਨੂੰ ਉਨ੍ਹਾਂ ਦੀ ਸੰਸਥਾ ਪ੍ਰਤੀ ਸਮਰਪਨ ਭਾਵਨਾ ਨੂੰ ਦੇਖਦਿਆਂ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ | ਇਸ ਤੋਂ ਇਲਾਵਾ ਸੁਰੇਸ਼ ਕੁਮਾਰ ਡਾਬਲਾ ਨੂੰ ਮੀਤ ਪ੍ਰਧਾਨ ਬਣਾਇਆ | ਚੁਣੇ ਹੋਏ ਆਗੂਆਂ ਨੇ ਧਾਨਕ ਸਮਾਜ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਸੰਸਥਾ ਦੇ ਕੰਮਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਨਿਭਾਉਣਗੇ |
ਪਿਛਲੀ ਖ਼ਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿੰਡ ਗੰਧੜ ਵਾਸੀਆਂ ਲਈ ਭੇਜੀ ਰਾਹਤ ਸਮੱਗਰੀ ਅਗਲੀ ਖ਼ਬਰ ਰਾਜ ਦੁਲਾਰੀ ਨਮਿਤ ਅੰਤਿਮ ਅਰਦਾਸ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।