ਮਹਿਲਾ ਨਾਇਬ ਤਹਿਸੀਲਦਾਰ ਨੇ ਲਿਆ ਖੁੱਲ੍ਹੀ ਬੋਲੀ ਦਾ ਸਟੈਂਡ, ਕੁਰਕ ਹੋਣੋਂ ਬਚਿਆ ਕਿਸਾਨ ‘ਰਕਬਾ’
ਮੰਡੀ ਕਿੱਲਿਆਂਵਾਲੀ, 7 ਅਗਸਤ (ਇਕਬਾਲ ਸਿੰਘ ਸ਼ਾਂਤ)-ਪੁਰਾਣੇ ਕਰਜ਼ਾ ਵਿਵਾਦ ਵਿਚ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਬਰਾੜ ਵਲੋਂ ਖੁੱਲ੍ਹੀ ਬੋਲੀ ਕਰਵਾਉਣ ਦੇ ਸਟੈਂਡ ਮਗਰੋਂ ਆੜ੍ਹਤੀ ਤੇ ਕਿਸਾਨ ਵਿਚਾਲੇ 6. 69 ਲੱਖ ਰੁਪਏ ਦੀ ਦੇਣਦਾਰੀ 3 ਲੱਖ ਰੁਪਏ ਵਿਚ ਨਿੱਬੜ ਗਈ।
ਪਿੰਡ ਲੁਹਾਰਾ ਵਿਚ ਨਿਲਾਮੀ ਵਾਰੰਟ ਮੌਕੇ ਕਿਸਾਨ ਤੇ ਆੜ੍ਹਤੀਆ ਧਿਰ ਨਾਲ ਗੱਲਬਾਤ ਕਰਦੇ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਬਰਾੜ ਅਤੇ ਹੋਰ ਅਧਿਕਾਰੀ।
ਪ੍ਰਸਿੱਧ ਚਿੱਤਰਕਾਰ ਡਾ. ਰਾਜਨ ਮਾਲੂਜਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਅਤੇ ਸਹਾਇਕ ਮੈਨੇਜਰ ਸੁਖਦੇਵ ਸਿੰਘ। ਅਜੀਤ ਤਸਵੀਰ
08-08-2026