22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਰਗਾੜੀ ਨੂੰ ਮੁੜ ਤੋਂ ਸਰਕਲ ਪ੍ਰਧਾਨ ਬਣਾਉਣ 'ਤੇ ਖ਼ੁਸ਼ੀ ਪ੍ਰਗਟ

ਅਜੀਤ ਡੈਸਕ 16-02-2026
ਬਰਗਾੜੀ, 15 ਫ਼ਰਵਰੀ (ਲਖਵਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਦੇ ਨੇੜਲੇ ਮਿਹਨਤੀ ਵਰਕਰ ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਰਗਾੜੀ ਨੂੰ ਮੁੜ ਤੋਂ ਸਰਕਲ ਬਰਗਾੜੀ ਦਾ ਪ੍ਰਧਾਨ ਬਣਾਉਣ 'ਤੇ ਸੀਨੀਅਰ ਅਕਾਲੀ ਆਗੂ ਅਤੇ ਵਰਕਿੰਗ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ, ਸਾਬਕਾ ਸਰਪੰਚ ਜਗਸੀਰ ਸਿੰਘ ਸੀਰ ਢਿੱਲੋਂ, ਜਗਸੀਰ ਸਿੰਘ ਜੱਗਾ ਢਿੱਲੋਂ, ਸਰਪੰਚ ਪ੍ਰਤਾਪ ਸਿੰਘ, ਗੁਰਦਿੱਤ ਸਿੰਘ ਢਿੱਲੋਂ, ਪੰਚ ਮੱਖਣ ਸਿੰਘ, ਕੁਲਦੀਪ ਗੋਂਦਾਰਾ, ਮਾ. ਅਜੈਬ ਸਿੰਘ, ਜਗਸੀਰ ਸਿਵੀਆਂ, ਨੰਬਰਦਾਰ ਹਰਭਗਵਾਨ ਸਿੰਘ, ਨੰਬਰਦਾਰ ਰਣਜੀਤ ਸਿੰਘ, ਜੱਗਾ ਗੋਂਦਾਰਾ, ਕੁਲਵੰਤ ਢਿੱਲੋਂ, ਰਣਧੀਰ ਗੋਂਦਾਰਾ, ਹਾਕਮ ਬਰਾੜ, ਮਾ. ਗੁਰਮੀਤ ਢਿੱਲੋਂ, ਓਵਰਸੀਰ ਢਿੱਲੋਂ, ਜਗਵਿੰਦਰ ਢਿੱਲੋਂ, ਬਿੱਲੂ ਖੋਖਰ, ਸੁਖਪਾਲ ਨੰਬਰਦਾਰ, ਸੁਖਪ੍ਰੀਤ ਬਰਾੜ, ਅਮਰਜੀਤ ਗੋਂਦਾਰਾ, ਜਸਵੀਰ ਚੰਨੀ, ਸ਼ਿਵਦੱਤ ਢਿੱਲੋਂ, ਰੇਸ਼ਮ ਸਿੰਘ, ਸੇਵਕ ਢਿੱਲੋਂ, ਦਲਜੀਤ ਢਿੱਲੋਂ, ਅਮਰਜੀਤ ਢਿੱਲੋਂ, ਨਾਇਬ ਢਿੱਲੋਂ, ਪ੍ਰਗਟ ਸਿੰਘ, ਜਲੌਰ ਬਰਾੜ, ਟੋਚੀ ਨੰਬਰਦਾਰ, ਬਲਵਿੰਦਰ ਢਿੱਲੋਂ, ਹਰਨੇਕ ਢਿੱਲੋਂ, ਜਗਜਿੰਦਰ ਬਰਾੜ, ਸ਼ਿੰਗਾਰਾ ਸਿੰਘ, ਸੁਖਚੈਨ ਢਿੱਲੋਂ, ਭੋਲਾ ਸਿੰਘ ਕੈਨੇਡਾ, ਬੂਟਾ ਢਿੱਲੋਂ, ਰਵਿੰਦਰ ਸ਼ਰਮਾ, ਕੇਵਲ ਢਿੱਲੋਂ, ਨਛੱਤਰ ਸਿੰਘ, ਗੁਰਮੇਲ ਗੋਂਦਾਰਾ, ਹਰਭਜਨ ਢਿੱਲੋਂ, ਪੰਚ ਮਲਕੀਤ ਸਿੰਘ, ਪੰਚ ਚਮਕੌਰ ਸਿੰਘ, ਪੰਚ ਡਾ. ਵੀਰ ਸਿੰਘ, ਸੀਰਾ ਢਿੱਲੋਂ, ਪੰਚ ਰੇਸ਼ਮ ਸਿੰਘ, ਅਰਸ਼ ਢਿੱਲੋਂ, ਰਾਣਾ ਸ਼ਰਮਾ, ਧੰਨਾ ਸ਼ਰਮਾ, ਚਮਕੌਰ ਸਿਵੀਆਂ, ਸਾਬਕਾ ਸਰਪੰਚ ਅਮਰਜੀਤ ਗੋਂਦਾਰਾ ਆਦਿ ਨੇ ਖੁਸ਼ੀ ਪ੍ਰਗਟ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਨਤਾਰ ਸਿੰਘ ਬਰਾੜ, ਜ਼ਿਲਾ੍ਹ ਪ੍ਰਧਾਨ ਸ਼ੇਰ ਸਿੰਘ ਮੰਡ, ਸੂਬਾ ਸਿੰਘ ਬਾਦਲ, ਗੁਰਚੇਤ ਸਿੰਘ ਢਿੱਲੋਂ, ਪਰਮਬੰਸ ਬੰਟੀ ਰੋਮਾਣਾ ਆਦਿ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਬੀਕੇਯੂ ਏਕਤਾ ਸਿੱਧੂਪੁਰ ਬਲਾਕ ਬਾਜਾਖਾਨਾ ਦੇ ਕਿਸਾਨਾਂ ਨੇ ਸਮਝੌਤੇ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ ਮਨਦੀਪ ਸਿੰਘ ਰੂਬੀ ਅਤੇ ਕੁਲਦੀਪ ਸਿੰਘ ਢਿੱਲੋਂ ਨੂੰ ਸਰਕਲ ਪ੍ਰਧਾਨ ਬਣਾਏ ਜਾਣ ਦਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।