19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਕਿਰਨ ਰਾਣੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 30-04-2026
ਫ਼ਰੀਦਕੋਟ, 29 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਦੇ ਉਦਯੋਗਪਤੀ ਪਰਿਵਾਰਾਂ 'ਚੋਂ ਇਕ ਗੋਇਲ ਪਰਿਵਾਰ ਦੇ ਸ੍ਰੀ ਮਦਨ ਲਾਲ ਗੋਇਲ ਠੇਕੇਦਾਰ ਜੋ ਕਰੀਬ ਤਿੰਨ ਮਹੀਨੇ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਧਰਮ ਪਤਨੀ ਕਿਰਨ ਰਾਣੀ ਜੋ ਬੀਤੇ ਦਿਨੀਂ ਇਸ ਦੁਨੀਆਂ ਨੂੰ ਅਲਵਿਦਾ ਆ ਗਏ ਸਨ | ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ 'ਚ ਵੱਖ-ਵੱਖ ਪਾਰਟੀਆਂ ਨੇ ਸਿਆਸੀ ਆਗੂਆਂ ਤੋਂ ਇਲਾਵਾ ਪਰਿਵਾਰਕ ਮੈਂਬਰਾਂ, ਇਲਾਕਾ ਵਾਸੀਆਂ, ਵੱਖ ਵੱਖ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ | ਉਦਯੋਗਪਤੀ ਸ਼ਿਵਜੀ ਰਾਮ ਗੋਇਲ, ਜਨਕ ਰਾਜ ਗੋਇਲ, ਸੰਦੀਪ ਕੁਮਾਰ ਗੋਇਲ ਹੈਪੀ ਪੁੱਤਰ ਅੰਕੁਸ਼ ਗੋਇਲ, ਅਸ਼ੋਕ ਗੋਇਲ, ਧਰੁਵ ਗੁਪਤਾ ਨਾਲ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਆਏ ਸ਼ੋਕ ਮਤੇ ਵੀ ਪੜੇ ਗਏ | ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਐਡਵੋਕੇਟ ਬੀਰ ਇੰਦਰ ਸਿੰਘ, ਸਾਬਕਾ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ, ਕਾਂਗਰਸੀ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਭਾਈ ਰਾਹੁਲ ਸਿੰਘ ਸਿੱਧੂ, ਕਿ੍ਸ਼ਨ ਕੁਮਾਰ ਕਾਲਾ, ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ, ਸਵਤੰਤਰ ਜੋਸ਼ੀ, ਨਿੱਪੀ ਜੋਸ਼ੀ, ਅਮਰਿੰਦਰ ਸਿੰਘ ਬੰਨੀ ਬਰਾੜ, ਸੁਮੀਤ ਬਰਾੜ, ਕੁਲਦੀਪ ਸਿੰਘ ਟੋਨੀ ਸਾਬਕਾ ਕੌਂਸਲਰ, ਕਾਲਾ ਗਰੋਵਰ, ਮਿੰਕੂ ਮੱਕੜ, ਮਨਿੰਦਰ ਸਿੰਘ ਵਿੱਕੀ, ਮਨਜਿੰਦਰ ਸਿੰਘ ਬੌਬੀ ਪ੍ਰਧਾਨ, ਪ੍ਰੇਮ ਚੰਦ ਗੁਪਤਾ ਆੜਤੀਆ, ਤੋਤਾ ਗਰਗ, ਰਿੰਕੂ ਨਰੂਲਾ, ਹਰੀਸ਼ ਗਾਂਧੀ, ਜਸਵੀਰ ਸਿੰਘ ਢਿੱਲੋਂ, ਜਗਸੀਰ ਸਿੰਘ ਸੀਰਾ, ਰਾਜੂ ਥਾਪਰ, ਹੈਪੀ ਬਰਾੜ, ਬਾਬਾ ਮਲਕੀਤ ਦਾਸ ਬੀੜ ਗਊਸ਼ਾਲਾ, ਰਮੇਸ਼ਵਰ ਸੀਬੀਆ ਬੀੜ ਗਊਸ਼ਾਲਾ, ਮੋਹਨ ਸਿੰਘ ਮੱਤਾ, ਹੀਰਾ ਸਿੰਘ ਮਠਾੜੂ, ਸਵਰਨ ਸਿੰਘ ਵਿਰਦੀ, ਸਤਦੀਪ ਗੋਇਲ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ, ਬਿੱਟੂ ਆਰੇਵਾਲਾ, ਲਿੰਕਨ ਮਲਹੋਤਰਾ, ਅਰਵਿੰਦਰ ਸਿੰਘ ਚਹਿਲ, ਜਸਵਿੰਦਰ ਸਿੰਘ ਗੋਲਾ, ਮਨਦੀਪ ਸਿੰਘ ਪੀ.ਏ, ਅੰਮਿ੍ਤ ਲਾਲ ਸ਼ਰਮਾ, ਪਿੰਕੀ ਕੁਕਰੇਜਾ, ਮਿੰਟੂ ਗਿੱਲ ਆਪ ਆਗੂ, ਸੁਨੀਤਾ ਗਰਗ ਬੀਜੇਪੀ, ਕੁਕੀ ਚੋਪੜਾ, ਸਾਬਕਾ ਮੰਤਰੀ ਉਪਿੰਦਰ ਸ਼ਰਮਾ, ਹਰਸ਼ ਗੋਇਲ, ਚੰਦਨ ਕੁਮਾਰ ਸਮਾਜ ਸੇਵੀ ਫ਼ਿਰੋਜ਼ਪੁਰ, ਹਰਪ੍ਰੀਤ ਮੜਾਕ, ਅਮਰਜੀਤ ਸਿੰਘ ਸਾਹੋ ਕੇ, ਕੁਲਦੀਪ ਮਾਣੂਕੇ ਆਦਿ ਹਾਜ਼ਰ ਸਨ | ਇਸ ਮੌਕੇ ਪਰਿਵਾਰਕ ਰਸਮ ਸ਼ਿਵਜੀ ਰਾਮ ਗੋਇਲ ਨੇ ਅਦਾ ਕੀਤੀ |

ਪਿਛਲੀ ਖ਼ਬਰ ਮਾਨਸਾ ਪੁਲਿਸ ਵਲੋਂ ਐਨ. ਡੀ. ਪੀ. ਐਸ. ਐਕਟ ਦੇ ਕੇਸਾਂ ਦਾ ਮਾਲ ਮੁਕੱਦਮਾ ਨਸ਼ਟ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕਿਸਾਨ ਸਿਖ਼ਲਾਈ ਕੈਂਪ 2 ਨੂੰ ੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।