07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬਿਜਲੀ ਸਪਲਾਈ 17, 18 ਤੇ 20 ਨੂੰ ਬੰਦ ਰਹੇਗੀ

ਅਜੀਤ ਡੈਸਕ 15-05-2026
ਸਾਦਿਕ, 14 ਮਈ (ਗੁਰਭੇਜ ਸਿੰਘ ਚੌਹਾਨ)-ਸਹਾਇਕ ਕਾਰਜਕਾਰੀ ਇੰਜੀਨੀਅਰ ਵੰਡ ਉਪ ਮੰਡਲ ਸਾਦਿਕ ਨਰਿੰਦਰਪਾਲ ਸਿੰਘ ਏ.ਈ ਨੇ ਆਮ ਜਨਤਾ ਨੂੰ ਸੂਚਿਤ ਕੀਤਾ ਕਿ ਮਿਤੀ 16.05.2026, 18.05.2026 ਅਤੇ 20.05.2026 ਨੂੰ ਜ਼ਰੂਰੀ ਮੈਨਟੀਨੈਂਸ ਦੇ ਚੱਲਦਿਆਂ 220 ਕੇ.ਵੀ ਸਬ ਸ਼ਟੇਸ਼ਨ ਸਾਦਿਕ ਤੋਂ ਚੱਲਦੇ ਫ਼ੀਡਰਾਂ ਮਾਨੀ ਸਿੰਘ ਵਾਲਾ ਏ.ਪੀ, ਮਾਨ ਸਿੰਘ ਵਾਲਾ ਯੂ.ਪੀ.ਐਸ, ਬੀਹਲੇਵਾਲਾ ਏ.ਪੀ ਅਤੇ ਕਿੰਗਰਾ ਏ.ਪੀ ਦੀ ਸਪਲਾਈ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ |
ਪਿਛਲੀ ਖ਼ਬਰ ਮਹਾਤਮਾ ਗਾਂਧੀ ਮੈਮੋਰੀਅਲ ਸਕੂਲ ਦੇ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਅਗਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਦੇ 12ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।