08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਐਲ.ਆਈ.ਸੀ. ਨੇ ਮ੍ਰਿਤਕ ਮਲੂਕਾ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਦਿੱਤਾ ਕਲੇਮ

ਜੈਤੋ, 7 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਐਲ. ਆਈ.

ਅਜੀਤ ਡੈਸਕ 08-10-2026
ਜੈਤੋ, 7 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਐਲ.ਆਈ.ਸੀ. ਆਫ਼ ਇੰਡੀਆ ਬਰਾਂਚ ਫ਼ਰੀਦਕੋਟ ਤੋਂ ਕਰੀਬ ਇਕ ਸਾਲ ਪਹਿਲਾਂ ਮਲੂਕਾ ਸਿੰਘ (26) ਪੁੱਤਰ ਤੇਜਾ ਸਿੰਘ ਵਾਸੀ ਜੈਤੋ ਨੇ ਇਕ ਲੱਖ ਰੁਪਏ ਦਾ ਬੀਮਾ ਕਰਵਾਇਆ ਸੀ ਕਿ ਕੁਝ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ ਤਾਂ ਐਲ.ਆਈ.ਸੀ.ਆਫ ਇੰਡੀਆ ਦੇ ਵਿਕਾਸ ਅਧਿਕਾਰੀ ਸੁਰਿੰਦਰ ਕੁਮਾਰ ਅਤੇ ਏਜੰਟ ਲਛਮਣ ਸਿੰਘ ਨੇ ਮਿ੍ਤਕ ਮਲੂਕਾ ਸਿੰਘ ਦੀ (ਕਲੇਮ ਵਾਰਿਸ) ਮਾਤਾ ਸੁਖਜੀਤ ਕੌਰ ਨੂੰ ਐਲ.ਆਈ.ਸੀ.ਆਫ ਇੰਡੀਆ ਬਰਾਂਚ ਫ਼ਰੀਦਕੋਟ ਵਿਚੋਂ ਬੀਮੇ ਦੇ ਕਲੇਮ ਦਾ ਇਕ ਲੱਖ ਰੁਪਏ ਦਿਵਾਉਣ ਵਿਚ ਮੱਦਦ ਕੀਤੀ। ਐਲ. ਆਈ. ਸੀ. ਦੇ ਵਿਕਾਸ ਅਧਿਕਾਰੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣਾ ਜੀਵਨ ਬੀਮਾ ਜ਼ਰੂਰ ਕਰਵਾ ਕੇ ਰੱਖਣ।
ਪਿਛਲੀ ਖ਼ਬਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫ਼ੂਕਿਆ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਊਂਟ ਲਿਟਰਾ ਜ਼ੀ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।