19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਜੇ ਇਮਰਾਨ ਖ਼ਾਨ ਅੰਨ੍ਹੇ ਹੋ ਜਾਂਦੇ ਹਨ ਤਾਂ ਬਹੁਤ ਸਾਰੇ ਹੋਰ ਵੀ ਅੰਨ੍ਹੇ ਹੋ ਜਾਣਗੇ-ਜੁਨੈਦ ਅਕਬਰ

ਅਜੀਤ ਡੈਸਕ 14-02-2026
ਅੰਮਿ੍ਤਸਰ, 13 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਖ਼ੈਬਰ ਪਖਤੂਨਖਵਾ ਦੇ ਪ੍ਰਧਾਨ ਜੁਨੈਦ ਅਕਬਰ ਨੇ ਪਾਰਟੀ ਦੇ ਸੰਸਥਾਪਕ ਇਮਰਾਨ ਖ਼ਾਨ ਦੀ ਵਿਗੜਦੀ ਸਿਹਤ 'ਤੇ ਗੰਭੀਰ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਹੀ ਇਲਾਜ ਨਾ ਮਿਲਣ 'ਤੇ ਇਮਰਾਨ ਖ਼ਾਨ ਅੰਨ੍ਹੇ ਹੋ ਜਾਂਦੇ ਹਨ ਤਾਂ ਦੇਸ਼ ਦੇ ਕਈ ਹੋਰ ਲੋਕ ਵੀ ਅੰਨ੍ਹੇ ਹੋ ਜਾਣਗੇ | ਉਨ੍ਹਾਂ ਇਮਰਾਨ ਖ਼ਾਨ ਦੀਆਂ ਡਾਕਟਰੀ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਨ ਲਈ ਅਧਿਕਾਰੀਆਂ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਦੀ ਸਿਹਤ ਨੂੰ ਤਰਜੀਹ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਅੱਤਵਾਦੀ ਮੰਨਿਆ ਜਾਣਾ ਚਾਹੀਦਾ ਹੈ ਜੋ ਸੰਵਿਧਾਨ ਦੀ ਪਾਲਣਾ ਨਹੀਂ ਕਰਦੇ |

ਪਿਛਲੀ ਖ਼ਬਰ ਬਲੋਚਾਂ ਦੇ ਘਰਾਂ ਨੂੰ ਢਾਹੁਣਾ ਬੰਦ ਕਰੇ ਪਾਕਿ ਫ਼ੌਜ, ਮੀਰ ਯਾਰ ਬਲੋਚ ਨੇ ਦਿੱਤੀ ਚਿਤਾਵਨੀ <br/> ਅਗਲੀ ਖ਼ਬਰ ਬਲੋਚ ਲਿਬਰੇਸ਼ਨ ਆਰਮੀ ਵਲੋਂ ਪਾਕਿ ਫ਼ੌਜ 'ਤੇ ਹਵਾਈ ਹਮਲਿਆਂ ਲਈ 'ਏਅਰ ਡਰੋਨ ਯੂਨਿਟ' ਸਥਾਪਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।