26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੱਛਮੀ ਏਸ਼ੀਆ 'ਚ ਹੋ ਰਹੇ ਵਿਕਾਸ 'ਤੇ ਨੇੜਿਓਾ ਨਜ਼ਰ ਰੱਖਣ ਲਈ ਅੰਤਰ-ਮੰਤਰਾਲਾ ਸਮੂਹ ਗਠਿਤ

ਅਜੀਤ ਡੈਸਕ 04-03-2026
ਨਵੀਂ ਦਿੱਲੀ, 3 ਮਾਰਚ (ਪੀ.ਟੀ.ਆਈ.)-ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਨੇ ਪੱਛਮੀ ਏਸ਼ੀਆ ਵਿੱਚ ਵਿਕਾਸ ਦੀ ਨੇੜਿਓਾ ਨਿਗਰਾਨੀ ਕਰਨ ਅਤੇ ਸ਼ਿਪਿੰਗ, ਲਾਜਿਸਟਿਕਸ, ਬਰਾਮਦ ਅਤੇ ਜ਼ਰੂਰੀ ਦਰਾਮਦ ਵਿੱਚ ਸੰਭਾਵੀ ਕਮਜ਼ੋਰੀਆਂ ਦਾ ਮੁਲਾਂਕਣ ਕਰਨ ਲਈ ਇੱਕ ਅੰਤਰ-ਮੰਤਰਾਲਾ ਸਮੂਹ ਬਣਾਇਆ ਹੈ¢ਬਰਾਮਦਕਾਰਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਈਰਾਨ 'ਤੇ ਅਮਰੀਕਾ-ਇਜ਼ਰਾਈਲ ਦੇ ਸਾਂਝੇ ਹਮਲੇ ਤੋਂ ਬਾਅਦ ਪੱਛਮੀ ਏਸ਼ੀਆਈ ਖੇਤਰ ਵਿੱਚ ਵਧ ਰਹੇ ਤਣਾਅ ਸ਼ਿਪਿੰਗ ਰੂਟਾਂ ਨੂੰ ਵਿਘਨ ਪਾ ਸਕਦੇ ਹਨ, ਆਵਾਜਾਈ ਦੀਆਂ ਲਾਗਤਾਂ ਵਧਾ ਸਕਦੇ ਹਨ ਅਤੇ ਬੀਮਾ ਪ੍ਰੀਮੀਅਮ ਵਧਾ ਸਕਦੇ ਹਨ¢

ਪਿਛਲੀ ਖ਼ਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਨੇ ਨਵੀਂ ਭਾਈਵਾਲੀ ਲਈ ਮਜ਼ਬੂਤ ਨੀਂਹ ਰੱਖੀ-ਮੋਦੀ ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ 'ਚ ਸਿਸਟਰ ਮੈਰੀ ਨੇ ਨਵੇਂ ਵਾਈਸ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।