26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਅੱਜ ਤੋਂ ਬੀ. ਕੇ. ਯੂ. ਰਾਜੇਵਾਲ ਬਿਜਲੀ ਦਫ਼ਤਰਾਂ ਤੇ ਗਰਿਡਾਂ ਅੱਗੇ ਦੇਵੇਗੀ ਧਰਨਾ

ਅਜੀਤ ਡੈਸਕ 29-06-2026

ਖੰਨਾ, 28 ਜੂਨ (ਹਰਜਿੰਦਰ ਸਿੰਘ ਲਾਲ)-ਬਿਜਲੀ ਅਤੇ ਪਾਣੀ ਨਾ ਮਿਲਣ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕਿਸਾਨ ਝੋਨੇ ਦੀ ਲੱਗੀ ਫ਼ਸਲ ਵਾਹੁਣ ’ਤੇ ਮਜਬੂਰ ਹੋ ਰਹੇ ਹਨ ਅਤੇ ਕੱਲ੍ਹ 29 ਜੂਨ 2024 ਤੋਂ ਭਾਰਤੀ ਕਿਸਾਨ ਯੂਨੀਅਨ ਦੇ ਵਰਕਰ ਬਿਜਲੀ ਗਰਿਡਾਂ ਅਤੇ ਦਫ਼ਤਰਾਂ ਸਾਹਮਣੇ ਧਰਨੇ ਦੇਣੇ ਸ਼ੁਰੂ ਕਰਨਗੇ। ਇਹ ਗੱਲ ਅੱਜ ਇੱਥੇ ਅਜੀਤ ਉਪ ਦਫ਼ਤਰ ਨਾਲ ਗੱਲ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਹੀ । ਰਾਜੇਵਾਲ ਨੇ ਇਸ ਵੇਲੇ ਕੁੱਝ ਖੇਤਾਂ ਵਿਚ ਬੀਜੇ ਝੋਨੇ ਨੂੰ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਵਲੋਂ ਖ਼ੁਦ ਵਾਹੇ ਜਾਣ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ।

ਪਿਛਲੀ ਖ਼ਬਰ ਨਸ਼ਿਆਂ ਕਾਰਨ ਗਵਾਈ ਹਰ ਜਾਨ ਦੇਸ਼ ਦੀ ਸਮਰੱਥਾ ਦਾ ਨੁਕਸਾਨ-ਉਪ ਰਾਸ਼ਟਰਪਤੀ ਅਗਲੀ ਖ਼ਬਰ ਭਾਸ਼ਾ ਵਿਭਾਗ ਦਾ ਮਾਮਲਾ ਬੈਂਸ ਦੇ ਧਿਆਨ ਵਿਚ ਲਿਆਂਦਾ-ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।