ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ ਸੁੰਡੀ ਦਾ ਜ਼ਬਰਦਸਤ ਹਮਲਾ * ਕਿਸਾਨ ਕਰ ਰਹੇ ਮਹਿੰਗੀਆਂ ਦਵਾਈਆਂ ਦਾ ਸਪਰੇਅ * ਮੌਸਮ ਕਾਰਨ ਵਧ ਰਹੀਆਂ ਨੇ ਬਿਮਾਰੀਆਂ-ਖੇਤੀਬਾੜੀ ਮਾਹਿਰ
ਮਾਲੇਰਕੋਟਲਾ, 18 ਅਗਸਤ (ਮਨਜਿੰਦਰ ਸਿੰਘ ਸਰੌਦ)-ਪੰਜਾਬ ਅੰਦਰ ਝੋਨੇ ਦੀ ਫ਼ਸਲ ‘ਤੇ ਪੱਤਾ ਲਪੇਟ ਸੁੰਡੀ ਦਾ ਜ਼ਬਰਦਸਤ ਹਮਲਾ ਵੇਖਿਆ ਜਾ ਰਿਹਾ ਹੈ । ਕਈ ਇਲਾਕਿਆਂ ਅੰਦਰ ਸੁੰਡੀ ਦਾ ਇਹ ਹਮਲਾ ਬਹੁਤ ਜ਼ਿਆਦਾ ਹੈ ਅਤੇ ਕਈ ਇਲਾਕੇ ਇਸ ਦੀ ਮਾਰ ਹੇਠ ਘੱਟ ਹਨ।
ਜਾਣਕਾਰੀ ਦਿੰਦਾ ਹੋਇਆ ਕਿਸਾਨ ਪਰਨਜੀਤ ਸਿੰਘ ਰੰਗੀ। ਤਸਵੀਰ : ਸਰੌਦ
19-08-2026