11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮਾਤਾ ਦਲਜੀਤ ਕÏਰ ਦੇ ਦਿਹਾਂਤ 'ਤੇ ਸੰਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ <br/>

ਅਜੀਤ ਡੈਸਕ 15-02-2026
ਅਜੀਤਵਾਲ, 14 ਫਰਵਰੀ (ਹਰਦੇਵ ਸਿੰਘ ਮਾਨ)- ਨਜ਼ਦੀਕੀ ਪਿੰਡ ਚੂਹੜਚੱਕ ਦੇ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਸੰਧੂ (ਯੂ.ਐਸ.ਏ.) ਵਾਲਿਆਂ ਦੇ ਮਾਤਾ ਦਲਜੀਤ ਕÏਰ (ਧਰਮ ਪਤਨੀ ਕੈਪਟਨ ਚਮਕÏਰ ਸਿੰਘ ਸੰਧੂ) ਜੋ ਬੀਤੇ ਸਮੇਂ ਅਮਰੀਕਾ ਵਿਖੇ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦੇ ਸਪੁੱਤਰ ਪਰਮਜੀਤ ਸਿੰਘ ਸੰਧੂ, ਸਰਬਜੀਤ ਸਿੰਘ ਸੰਧੂ ਅਤੇ ਸਮੁੱਚੇ ਪਰਿਵਾਰ ਦੇ ਵਤਨ ਤੋਂ ਆਪਣੇ ਘਰ ਪਰਤਣ ਤੇ ਕਈ ਅਹਿਮ ਸ਼ਖਸੀਅਤਾਂ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕਿ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ | ਜਿਨ੍ਹਾਂ ਵਿਚ ਸੀਨੀਅਰ ਆਗੂ ਅਤੇ ਐਸ.ਜੀ.ਪੀ.ਸੀ. ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਹਲਕਾ ਇੰਚਾਰਜ ਰਾਜਵਿੰਦਰ ਸਿੰਘ, ਹਰਦਿਆਲ ਸਿੰਘ ਗਿੱਲ ਮੈਂਬਰ, ਮਲਕੀਤ ਸਿੰਘ ਗਿੱਲ, ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ, ਲਿਵਪਾਲ ਸਿੰਘ, ਜਸਵੀਰ ਸਿੰਘ, ਲੱਖਾ ਸਿੰਘ, ਇਕਬਾਲ ਸਿੰਘ ਕਲੇਰ, ਸੁੱਖੀ, ਇਰਬਣ ਸਿੰਘ, ਕਰਮਜੀਤ ਸਿੰਘ, ਅਮੀ ਸੰਧੂ, ਮਨੀ ਸੰਧੂ ਸਮੇਤ ਇਲਾਕੇ ਅਤੇ ਨਗਰ ਦੀਆਂ ਹੋਰ ਸਿਆਸੀ, ਪੰਚਾਇਤੀ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ¢

ਪਿਛਲੀ ਖ਼ਬਰ ਪ੍ਰਧਾਨ ਗਟਰਾ ਦੇ ਜਨਮ ਦਿਨ 'ਤੇ 320 ਦਾਨੀਆਂ ਨੇ ਕੀਤਾ ਖ਼ੂਨਦਾਨ ਅਗਲੀ ਖ਼ਬਰ ਮਾਸਟਰ ਹਮੀਰ ਸਿੰਘ ਸਿੱਧੂ ਮਧੇਕੇ ਨਮਿਤ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।